Breaking NewsD5 specialNewsPunjab

CBSE ਦੇ Students ਲਈ ਅਹਿਮ ਖ਼ਬਰ, Exams ਲਈ ਜਾਰੀ ਹੋਇਆ ਨਵਾਂ ਪੈਟਰਨ

ਲੁਧਿਆਣਾ : ਸੀ.ਬੀ.ਐਸ.ਈ. ਨੇ ਪ੍ਰੀਖਿਆਵਾਂ ਦਾ ਐਡਵਾਂਸ ਸੈਂਪਲ ਪੇਪਰ ਜਾਰੀ ਕਰ ਦਿੱਤਾ ਹੈ, ਜਿਸਦੇ ਨਾਲ ਬੋਰਡ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ – ਪੱਤਰ ਦੇ ਨਵੇਂ ਪੈਟਰਨ ਦੀ ਜਾਣਕਾਰੀ ਮਿਲੇਗੀ। ਐਡਵਾਂਸ ਸੈਂਪਲ ਪੇਪਰ ‘ਚ ਦੱਸਿਆ ਗਿਆ ਹੈ ਕਿ ਕੇਸ ਸਟੱਡੀ ਦੇ ਪ੍ਰਸ਼ਨ ਦਾ ਉੱਤਰ ਕਿਵੇਂ ਦੇਣਾ ਹੈ, ਇਸ ਵਿੱਚ ਕੀ ਪੁੱਛਿਆ ਜਾਵੇਗਾ। ਕਥਨ ਅਤੇ ਕਾਰਨ ਪ੍ਰਸ਼ਨ ਦਾ ਫਾਰਮੈਟ ਕੀ ਹੁੰਦਾ ਹੈ।

ਭਾਜਪਾ ਲੀਡਰ ‘ਤੇ ਹਮਲੇ ਤੋਂ ਬਾਅਦ ਭੜਕਿਆ ਬੀਜੇਪੀ ਪ੍ਰਧਾਨ, ਫੇਰ ਕਿਸਾਨਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ !

ਮਲਟੀਪਲ ਚੁਆਇਸ ਵਾਲੇ ਪ੍ਰਸ਼ਨ ਦਾ ਉੱਤਰ ਸ਼ਬਦ ‘ਚ ਲਿਖਣਾ ਹੁੰਦਾ ਹੈ ਫਿਰ ਸਿਰਫ ਨੰਬਰ ਲਿਖਣਾ ਹੋਵੇਗਾ।  ਯਾਦ ਹੋਵੇ ਕਿ 10ਵੀਂ ਅਤੇ 12ਵੀਂ  ਦੇ ਹਰ ਵਿਸ਼ੇ ਦੇ ਪ੍ਰਸ਼ਨ – ਪੱਤਰ ‘ਚ ਕੇਸ ਸਟੱਡੀ ਪੁੱਛੇ ਜਾਣਗੇ। ਹੁਣ ਕੇਸ ਸਟੱਡੀ ‘ਚ ਕਿਸ ਤਰ੍ਹਾਂ ਦੇ ਪ੍ਰਸ਼ਨ ਹੋਣਗੇ, ਇਸਦੀ ਜਾਣਕਾਰੀ ਨਾ ਤਾਂ ਅਧਿਆਪਕਾਂ ਨੂੰ ਹੈ ਅਤੇ ਨਾ ਹੀ ਵਿਦਿਆਰਥੀਆਂ ਨੂੰ। ਇਸ ਨਾਲ ਜੁੜੀ ਕੋਈ ਕਿਤਾਬ ਵੀ ਬਾਜ਼ਾਰ ‘ਚ ਉਪਲੱਬਧ ਨਹੀਂ ਹੈ। ਅਜਿਹੇ ‘ਚ ਬੋਰਡ ਨੇ ਐਡਵਾਂਸ ਸੈਂਪਲ ਪੇਪਰ ਉਪਲੱਬਧ ਕਰਵਾਇਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button