Breaking NewsD5 specialNewsPunjabTop News

 ‘ਮੇਰੀ ਸਰਕਾਰ ਨੇ ਦਿੱਤਾ 416 ਕਰੋੜ ਦਾ ਮੁਆਵਜ਼ਾ’

ਚੰਡੀਗੜ੍ਹ : ਪੰਜਾਬ ਭਵਨ ‘ਚ ਅੱਜ ਗੁਲਾਬੀ ਸੁੰਡੀ ਦੇ ਹਮਲੇ ਨਾਲ ਬਰਬਾਦ ਕਪਾਸ ਦੀ ਫਸਲ ਨੂੰ ਲੈ ਕੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਰਣਦੀਪ ਨਾਭਾ ਅਤੇ ਅਰੁਣਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਟਨ ਦਬਾ ਕੇ ਕੱਲ੍ਹ ਕਿਸਾਨਾਂ ਦੇ ਖਾਤੇ ‘ਚ ਆਨਲਾਈਨ ਪੈਸੇ ਪਾਉਣਗੇ। ਦੀਵਾਲੀ ਤੋਂ ਪਹਿਲਾਂ – ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਇਸ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਨੇ ਟਵੀਟ ਕਰ ਦੱਸਿਆ ਕਿ ਗੁਲਾਬੀ ਸੁੰਡੀ ਨਾਲ ਕਪਾਸ ਦੀ ਫਸਲ ਨੂੰ ਹੋਏ ਨੁਕਸਾਨ ਲਈ ਮੇਰੀ ਸਰਕਾਰ ਨੇ 416 ਕਰੋੜ ਰੁਪਏ ਦੇ ਮੁਆਵਜ਼ੇ ਦੀ ਘੋਸ਼ਣਾ ਕੀਤੀ ਹੈ। ਮੁਆਵਜ਼ੇ ਲਈ 3 ਪੱਧਰ ਰੱਖੇ ਗਏ ਹਨ।

ਕਾਨੂੰਨ ਰੱਦ ਕਰਨ ਲਈ ਰਾਜੇਵਾਲ ਨੂੰ ਸਰਕਾਰ ਦਾ ਆਇਆ ਸੱਦਾ ! ਜਥੇਬੰਦੀਆਂ ਹੋਈਆਂ ਖੁਸ਼ D5 Channel Punjabi

ਜਾਣੋ ਮੁਆਵਜ਼ੇ ਦੀ ਰਾਸ਼ੀ: –

– 76 ਤੋਂ 100 % ਫਸਲ ਖ਼ਰਾਬ ਹੋਣ ‘ਤੇ 12 ਹਜ਼ਾਰ ਰੁਪਏ ਏਕੜ।

– 33 – 75 ਖ਼ਰਾਬ ਹੋਣ 5400 ਰੁਪਏ ਏਕੜ।

– 26 ਤੋਂ 32% ਖ਼ਰਾਬ ਹੋਣ ਵਾਲੀ 2000 ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button