Thursday, March 21, 2019

ਰੋਕੇ ਤੋਂ ਬਾਅਦ ਪਹਿਲੀ ਵਾਰ ਨਿਕ ਨਾਲ ਨਜ਼ਰ ਆਈ ਪ੍ਰਿਅੰਕਾ

ਮੁੰਬਈ : ਪਿਛਲੇ ਦਿਨੀਂ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੀ ਅਮਰੀਕੀ ਪੌਪ ਸਿੰਗਰ ਨਿੱਕ ਜੋਨਸ ਨਾਲ ਮੰਗਣੀ ਹੋਈ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਨੇ...

‘ਇੰਡੀਅਨ ਆਈਡਲ 10’ ਦੇ ਸੈੱਟ ‘ਤੇ ਨੇਹਾ ਕੱਕੜ ਨੂੰ ਮਿਲਿਆ ਭਰਾ, ਮੰਚ ਤੇ ਹੀ...

ਮੁੰਬਈ: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਕੰਪੋਜ਼ਰ ਵਿਸ਼ਾਲ ਡਡਲਾਨੀ ਨੂੰ ਰੱਖੜੀ ਬੰਨ ਕੇ ਆਪਣਾ ਭਰਾ ਬਣਾ ਲਿਆ ਹੈ। ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 10’ ਦੇ...

ਇੰਟਰਵਿਊ ‘ਚ ਮਹਿਲਾਵਾਂ ਬਾਰੇ ਬਾਦਸ਼ਾਹ ਦਾ ਵੱਡਾ ਬਿਆਨ

ਮੁੰਬਈ : ਲੋਕਪ੍ਰਿਯ ਰੈਪਰ ਬਾਦਸ਼ਾਹ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਆਪਣੇ ਗੀਤਾਂ 'ਚ ਕਦੇ ਵੀ ਮਹਿਲਾਵਾਂ ਨੂੰ ਇਕ ਵਸਤੂ...

ਫਿਲਮ ‘ਸੱਤਯਮੇਵ ਜਯਤੇ’ ਬਾਕਸ ਆਫਿਸ ‘ਤੇ ਹੋ ਰਹੀ ਹੈ ਸਫਲ ਸਾਬਤ

ਮੁੰਬਈ : 72ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਸੱਤਯਮੇਵ ਜਯਤੇ' ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ...

ਫਿਰ ਕਾਨੂੰਨੀ ਵਿਵਾਦ ‘ਚ ਫਸੀ ਕੰਗਨਾ ਰਣੌਤ, ਮੁੰਬਈ ਪੁਲਿਸ ਨੇ ਭੇਜਿਆ ਸੰਮਨ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਨੇ ਸੰਮਨ ਭੇਜਿਆ ਹੈ। ਦਰਅਸਲ ਕੰਗਨਾ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਵਿਰੁੱਧ...

‘ਸੂਈ ਧਾਗਾ’ ਦੇ ਸੈੱਟ ਤੇ ਅਨੁਸ਼ਕਾ ਨੂੰ ਲੱਗੀ ਸੱਟ

ਮੁੰਬਈ : ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਬਲਾਕ ਪ੍ਰਿਟਿੰਗ ਕਰਦੇ ਸਮੇਂ ਸੱਟ ਲੱਗ ਗਈ। ਸੂਤਰਾਂ ਮੁਤਾਬਕ ਅਨੁਸ਼ਕਾ ਨੂੰ ਇਕ ਸੀਕਵੇਂਸ ਲਈ ਕਰੀਬ 1 ਘੰਟਾ...

ਅਕਸ਼ੈ ਕੁਮਾਰ ਨੇ ਕਿਹਾ, ਮੇਰੇ ਕਰੀਅਰ ਦਾ ਬਿਹਤਰੀਨ ਦੌਰ ਚੱਲ ਰਿਹੈ

ਮੁੰਬਈ : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਕਰੀਅਰ ਦਾ ਬਿਹਤਰੀਨ ਦੌਰ ਚੱਲ ਰਿਹਾ ਹੈ। ਅਕਸ਼ੈ ਨੂੰ ਫਿਲਮ ਇੰਡਸਟਰੀ ਵਿਚ...

ਸਲਮਾਨ ਦੇ ਜੀਜੇ ਆਯੂਸ਼ ਦਾ ਬਿਨਾਂ ਹੈਲਮੇਟ ਸਕੂਟੀ ਚਲਾਉਣ ਤੇ, ਪੁਲਸ ਨੇ ਕੱਟਿਆ ਚਲਾਨ

ਮੁੰਬਈ : ਸਲਮਾਨ ਖਾਨ ਦਾ ਜੀਜਾ ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਲਵਰਾਤਰੀ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ...

ਸਲਮਾਨ ਖਾਨ ਨੇ ਫੈਨਜ਼ ਨੂੰ ਦਿੱਤਾ ਆਜ਼ਾਦੀ ਦਿਵਸ ਤੇ ਤੋਹਫ਼ਾ

ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟੀਜ਼ਰ ਵੀਡੀਓ ਸਾਹਮਣੇ ਆ ਗਿਆ ਹੈ। ਇਸ ਵੀਡੀਓ ‘ਚ ‘ਭਾਰਤ’ ਦੀ ਕਹਾਣੀ ਨੂੰ ਇੱਕ ਆਦਮੀ ਦੇ ਸਫਰ...

ਧੜਕ ਤੋਂ ਬਾਅਦ ਜਾਨਹਵੀ ਕਪੂਰ ਨੂੰ ਮਿਲੀ ਇੱਕ ਹੋਰ ਵੱਡੀ ਫਿਲਮ

ਮੁੰਬਈ : ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਨੇ ਫਿਲਮ 'ਧੜਕ' ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਨੇ ਵਰਲਡਵਾਈਡ 100 ਕਰੋੜ ਦਾ ਅੰਕੜਾ...

Video News

Latest article

ਖੰਨਾ ‘ਚ ਚੋਣ ਜ਼ਾਬਤੇ ਦੌਰਾਨ 62.30 ਲੱਖ ਰੁਪਏ ਬਰਾਮਦ

ਖੰਨਾ : ਦੇਸ਼ 'ਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ 'ਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ...

ਨੀਰਵ ਮੋਦੀ ਲੰਦਨ ਤੋਂ ਗ੍ਰਿਫ਼ਤਾਰ

ਬੀਤੇ ਦਿਨੀਂ ਲੰਡਨ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਇਸ ਨੂੰ ਬੜੀ ਤੇਜ਼ੀ ਨਾਲ...

ਮਿਲੋ ਬੱਕਰੀ ਚੋਰ ਪੁਲਿਸ ਵਾਲੇ ਨੂੰ ! ਵੀਡਿਓ ਬਣ ਗਈ ਨਹੀਂ ਤਾਂ ਵੱਡੇ ਅਫਸਰਾਂ...

ਅੰਮ੍ਰਿਤਸਰ : ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਿਸ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਦੇਖ ਤੁਸੀਂ ਹੱਸੋਗੇ ਵੀ ਤੇ ਹੈਰਾਨ ਵਿੱਚ...
error: Content is protected !!