BollywoodBreaking NewsD5 specialEntertainmentNewsTop News

ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ‘ਚ ਸਾਊਥ ਦੇ ਵੱਡੇ ਅਦਾਕਾਰ ਦੀ ਐਂਟਰੀ

ਮੁੰਬਈ: ਸਲਮਾਨ ਖ਼ਾਨ ਦੀ ਆਉਣ ਵਾਲੀ ਨਵੀਂ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨੂੰ ਲੈ ਕੇ ਹਰ ਦਿਨ ਕੋਈ ਨਾ ਕੋਈ ਅਪਡੇਟਸ ਸਾਹਮਣੇ ਆ ਰਿਹਾ ਹੈ। ਜਿੱਥੇ ਇੱਕ ਪਾਸੇ ਕੋਈ ਫ਼ਿਲਮ ਛੱਡ ਰਿਹਾ, ਦੂਜੇ ਪਾਸੇ ਕਿਸੇ ਨੂੰ ਫ਼ਿਲਮ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਅਦਾਕਾਰ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ਵਿੱਚ ਸਾਊਥ ਦੇ ਮਸ਼ਹੂਰ ਅਦਾਕਾਰ ਦੀ ਐਂਟਰੀ ਹੋਣ ਜਾ ਰਹੀ ਹੈ।

Navjot Sidhu – BJP ‘ਚ ਹੋ ਸਕਦੇ ਸ਼ਾਮਲ! ਲੱਗੀਆਂ Modi ਦੀਆਂ ਫੌਟੋਆਂ | D5 Channel Punjabi

ਦੱਸ ਦਈਏ ਕਿ ਫ਼ਿਲਮ ਵਿੱਚ ਪਹਿਲਾਂ ਤੋਂ ਦੋ ਸਾਊਥ ਦੀ ਪੂਜਾ ਹੇਗੜੇ ਤੇ ਸਾਊਥ ਦੇ ਵੈਂਕਟੇਸ਼ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਵਿੱਚ ਸਾਊਥ ਇੰਡੀਅਨ ਦੇ ਮਸ਼ਹੂਰ ਅਦਾਕਾਰ ਜਗਪਤੀ ਬਾਬੂ ਨਜ਼ਰ ਆਉਣਗੇ। ਅਦਾਕਾਰ ਜਗਪਤੀ ਬਾਬੂ ਫ਼ਿਲਮ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਗੇ। ਸਲਮਾਨ ਖ਼ਾਨ ਪੈਨ ਇੰਡੀਆ ਫ਼ਿਲਮ ਬਣਾ ਰਹੇ ਹਨ ਇਸ ਲਈ ਇਸ ਦੀ ਕਾਸਟਿੰਗ ’ਤੇ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button