BollywoodBreaking NewsD5 specialEntertainmentIndiaNewsTop News

ਆਮਿਰ ਖਾਨ ਮਨਾ ਰਹੇ ਹਨ ਅੱਜ 57ਵਾਂ ਜਨਮਦਿਨ

ਮੁੰਬਈ: ਬਾਲੀਵੁੱਡ ਪਰਫੈਕਸ਼ਨਿਸਟ ਆਮਿਰ ਖਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਆਮਿਰ ਬਾਲੀਵੁੱਡ ਦੇ ਉਨ੍ਹਾਂ ਅਦਾਕਾਰਾਂ ‘ਚੋਂ ਇੱਕ ਹਨ, ਜਿਨ੍ਹਾਂ ਦੀ ਫਿਲਮਾਂ ਦੇ ਨਾਲ-ਨਾਲ ਲਵ ਲਾਈਫ ਦੀ ਵੀ ਕਾਫੀ ਚਰਚਾ ਹੁੰਦੀ ਰਹਿੰਦੀ ਹੈ। ਕੁਝ ਮਹੀਨੇ ਪਹਿਲਾਂ ਜਦੋਂ ਆਮਿਰ ਨੇ ਆਪਣੇ ਅਤੇ ਕਿਰਨ ਰਾਓ ਦੇ ਤਲਾਕ ਦਾ ਐਲਾਨ ਕੀਤਾ ਸੀ ਤਾਂ ਕਈ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਸੀ।

Akali Dal ਤੇ Congress ਨੂੰ ਵੱਡਾ ਝਟਕਾ, 16 ਆਗੂ ਹੋਏ ‘AAP’ ’ਚ ਸ਼ਾਮਲ, ਸੁੰਨੀਆਂ ਹੋਈਆਂ ਵੱਡੀਆਂ ਪਾਰਟੀਆਂ!

ਤਲਾਕ ਦੀਆਂ ਖਬਰਾਂ ਵਿਚਾਲੇ ਆਮਿਰ ਦੇ ਅਫੇਅਰ ਦੀਆਂ ਵੀ ਚਰਚਾਵਾਂ ਹੋਣ ਲੱਗੀਆਂ ਹਨ। ਇਸ ਸਭ ‘ਤੇ ਕੁਝ ਕਹਿਣ ਦੀ ਬਜਾਏ ਆਮਿਰ ਖਾਨ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਕਈ ਲੋਕਾਂ ਦੀ ਗੱਲ ਸੁਣਨ ਤੋਂ ਬਾਅਦ ਹੁਣ ਆਮਿਰ ਨੇ ਆਪਣੇ ਅਤੇ ਕਿਰਨ ਰਾਓ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button