Breaking NewsD5 specialNewsPunjab

Breaking news ਔਰਤਾਂ ਦੀ ਜੇਲ੍ਹ ‘ਚ ਕੋਰੋਨਾ ਨੇ ਦਿੱਤੀ ਦਸਤਕ !,ਆਹ ਹੋਇਆ ਕੈਦੀ ਔਰਤਾਂ ਦਾ ਹਾਲ!

ਲੁਧਿਆਣਾ : ਲੁਧਿਆਣਾ ਔਰਤਾਂ ਦੀ ਜੇਲ੍ਹ ‘ਚ ਕਰੋਨਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਹੋਇਆ। ਪੌਜ਼ੀਟਿਵ ਦੇ ਸੰਪਰਕ ‘ਚ ਆਈਆਂ 17 ਮਹਿਲਾਵਾਂ ਕੈਦੀਆਂ ਦਾ ਵੀ ਟੈਸਟ ਕਰਵਾਇਆ ਗਿਆ ਹੈ। ਲੁਧਿਆਣਾ ‘ਚ ਕੋਰੋਨਾ ਹਾਟਸਪਾਟ ਬਣ ਗਿਆ ਹੈ। ਇੱਕ ਦਿਨ ਵਿੱਚ ਹੀ 48 ਪੌਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਿਨ੍ਹਾਂ ‘ਚੋਂ ਇੱਕ ਮਹਿਲਾ ਲੁਧਿਆਣਾ ਜੇਲ੍ਹ ਦੀ ਵੀ ਸ਼ਾਮਿਲ ਹੈ।

BREAKING NEWS -ਕੋਰੋਨਾ ਵਾਇਰਸ ਦੇ ਇਲਾਜ਼ ਲਈ ਵਰਤੀ ਜਾਣ ਵਾਲੀ ਪਲਾਜਮਾਂ ਥੈਰੇਪੀ ਬਾਰੇ ਕੇਜਰੀਵਾਲ ਦਾ ਵੱਡਾ ਖੁਲਾਸਾ !

ਅਮਰਗੜ ਦੀ ਰਹਿਣ ਵਾਲੀ ਭਜਨ ਕੌਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 17 ਹੋਰ ਮਹਿਲਾ ਕੈਦੀਆਂ ਨੂੰ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਟੈਸਟ ਲਈ ਲਿਆਂਦਾ ਗਿਆ। ਇਸ ਦੌਰਾਨ ਮਹਿਲਾਵਾਂ ਕਾਫ਼ੀ ਘਬਰਾਈਆਂ ਹੋਈਆਂ ਦਿਖਾਈ ਦਿੱਤੀਆਂ। ਟੈਸਟ ਕਰਵਾਉਣ ਨੂੰ ਲੈ ਕੇ ਆਏ ਏਐਸਆਈ ਨੇ ਦੱਸਿਆ ਕੀ 17 ਮਹਿਲਾ ਕੈਦੀਆਂ ਨੂੰ ਟੈਸਟ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਅਤੇ ਉਂਮੀਦ ਜਤਾਈ ਜਾ ਰਹੀ ਹੈ ਕਿ ਇਹ ਸਾਰੀਆਂ ਮਹਿਲਾਵਾਂ ਭਜਨ ਕੌਰ ਦੇ ਸੰਪਰਕ ‘ਚ ਆ ਸਕਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button