Breaking NewsD5 specialNewsPunjab

BREAKING CHANDIGARH | ਚੰਡੀਗੜ੍ਹ ਤੋਂ ਕਰੋਨਾ ਬਾਰੇ ਫ਼ੈਲੀ ਖ਼ਬਰ ਦੀ ਸੱਚਾਈ, ਮਰੀਜ਼ਾਂ ਲਈ ਖ਼ੁਸ਼ਖ਼ਬਰੀ

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਚੰਡੀਗੜ੍ਹ ਤੋਂ ਕੋਰੋਨਾ ਵਾਇਰਸ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਚੰਡੀਗੜ੍ਹ ਦੀ ਪਹਿਲੀ ਕੋਰੋਨਾ ਮਰੀਜ਼ ਪੀੜਿਤ ਦੀ ਸਿਹਤ ‘ਚ ਕੁਝ ਸੁਧਾਰ ਆਇਆ ਹੈ। ਚੰਡੀਗੜ੍ਹ ਦੀ 23 ਸਾਲਾ ਲੜਕੀ ਨੂੰ ਕੋਰੋਨਾ ਵਾਇਰਸ ਹੋਇਆ ਸੀ। ਜੋ ਕੀ ਕੁਝ ਦਿਨ ਪਹਿਲਾ ਇੰਗਲੈਂਡ ਤੋਂ ਪਰਤੀ ਸੀ। ਦੱਸ ਦਈਏ ਕਿ ਚੰਡੀਗੜ੍ਹ ਤੋਂ ਹੋਰ ਵੀ 7 ਮਾਮਲੇ ਸਾਹਮਣੇ ਆਏ ਸਨ।

BREAKING CHANDIGARH | ਚੰਡੀਗੜ੍ਹ ਤੋਂ ਕਰੋਨਾ ਬਾਰੇ ਫ਼ੈਲੀ ਖ਼ਬਰ ਦੀ ਸੱਚਾਈ, ਮਰੀਜ਼ਾਂ ਲਈ ਖ਼ੁਸ਼ਖ਼ਬਰੀ

ਚੰਡੀਗੜ੍ਹ ‘ਚ ਬੀਤੇ ਦਿਨੀਂ ਇੰਗਲੈਂਡ ਤੋਂ ਪਰਤੀ 23 ਸਾਲਾ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ‘ਚ ਵੀ ਵਾਇਰਸ ਦੀ ਪੁਸ਼ਟੀ ਹੋਈ ਸੀ। ਜਿਨ੍ਹਾਂ ਵਿੱਚ ਲੜਕੀ ਦੀ ਮਾਂ ਭਰਾ ਅਤੇ ਨੌਕਰ ਦੀ ਕਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਉੱਥੇ ਹੀ ਪਿਤਾ ਤੇ ਡਰਾਈਵਰ ਦੀ ਰਿਪੋਰਟ ਨੈਗੇਟਿਵ ਦੱਸੀ ਜਾ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button