Breaking NewsNewsPoliticsPunjab

ਇਹ MLA ਨੀ ਸਮਝਦਾ 95 ਹਜ਼ਾਰ ਤਨਖਾਹ ਨੂੰ ਕੁੱਝ ! (ਵੀਡੀਓ?)

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਦਾ ਇਜਲਾਸ ਗਹਿਮਾ-ਗਹਿਮੀ ਭਰੇ ਮਾਹੌਲ ‘ਚ ਹੋਇਆ ਸਮਾਪਤ, ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪ੍ਰੈਸ ਕਾਨਫਰੰਸਾਂ ਅਤੇ ਪ੍ਰਦਰਸ਼ਨ ਕਰਕੇ ਜਤਾਇਆ ਗਿਆ ਵਿਰੋਧ।

ਮੁੱਖ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ- ਮੇਲ ‘ਤੇ ਸਿਆਸੀ ਪਾਰਟੀਆਂ ਨੂੰ ਕਾਨਫ਼ਰੰਸਾਂ ਨਾ ਕਰਨ ਦੀ ਕੀਤੀ ਅਪੀਲ, ਪ੍ਰਸ਼ਾਸਨ ਨੂੰ ਸ਼ਹੀਦੀ ਜੋੜ-ਮੇਲ ਦੌਰਾਨ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਲੋੜੀਦੇ ਕਦਮ ਚੁੱਕਣ ਲਈ ਦਿੱਤੇ ਨਿਰਦੇਸ਼।

Read Also ਬਾਦਲਾਂ ਨੂੰ ਹੁਣ 16 ਦਸੰਬਰ ਨੇ ਵੱਢ-ਵੱਢ ਖਾਇਆ ? (ਵੀਡੀਓ?)

ਪ੍ਰਸ਼ਾਸਨ ਨੇ ਬਰਗਾੜੀ `ਚ ਲਗਾਈ ਧਾਰਾ 144 ਅਕਾਲੀ ਦਲ 1920 ਵਲੋਂ 18 ਨੂੰ ਬਰਗਾੜੀ ‘ਚ ਇਕੱਠੇ ਹੋਣ ਦਾ ਦਿੱਤਾ ਹੈ ਸੱਦਾ। ਮੋਰਚੇ ਵਾਲੇ ਸਥਾਨ ਤੇ ਲਾਈ ਕੰਡਿਆਲੀ ਤਾਰ।

ਅਸ਼ੋਕ ਗਹਿਲੋਤ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਕਾਂਗਰਸ ਹਾਈਕਮਾਨ ਨੇ ਲਿਆ ਫੈਸਲਾ, ਸਚਿਨ ਪਾਇਲਟ ਨੂੰ ਸੌਂਪੀ ਉਪ ਮੁੱਖ ਮੰਤਰੀ ਦੀ ਜ਼ਿੰਮੇਵਾਰੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button