Breaking NewsD5 specialIndiaNewsPunjab

ਵਿਆਹ ਸਮਾਗਮਾਂ ‘ਚ ਵੀ ਦਿਖਿਆ ਕਰੋਨਾ ਦਾ ਅਸਰ, ਬਰਾਤੀਆਂ ਨੇ ਰੱਖੀ ਇਹ ਸ਼ਰਤ

ਨਵੀਂ ਦਿੱਲੀ : ਖਤਰਨਾਕ ਕਰੋਨਾ ਵਾਇਰਸ ਦੇ ਖਿਲਾਫ਼ ਲੋਕ ਜਾਗਰੂਕ ਹੋ ਰਹੇ ਹਨ। ਇਸ ਮਾਮਲੇ ‘ਚ ਕੋਈ ਵੀ ਜ਼ੋਖਮ ਨਹੀਂ ਚੁੱਕਣਾ ਚਾਹੁੰਦਾ। ਹਰ ਜ਼ਰੂਰੀ ਸਾਵਧਾਨੀ ਵਰਤ ਰਹੇ ਹਨ। ਊਨਾ ਜਿਲ੍ਹੇ ਦੇ ਇੱਕ ਪਿੰਡ ‘ਚ ਵਿਆਹ ਸਮਾਗਮ ਸੀ। ਪਿੰਡ ਅਤੇ ਰਿਸ਼ਤੇਦਾਰਾਂ ਨੇ ਸ਼ਰਤ ਰੱਖ ਦਿੱਤੀ ਕਿ ਉਹ ਬਰਾਤ ‘ਚ ਸ਼ਾਮਿਲ ਹੋਣਗੇ ਪਰ ਬਿਨ੍ਹਾ ਮਾਸਕ ਦੇ ਨਹੀਂ।

ਆਹ ਡਾਕਟਰ ਤੋਂ ਸੁਣੋ ਕਿਉਂ ਹੁੰਦੇ ਨੇ ਤਲਾਕ, ਪਤੀ-ਪਤਨੀ ਜ਼ੁਰੂਰ ਦੇਖਣ ਇਹ ਵੀਡੀਓ

ਇਸ ਤੋਂ ਬਾਅਦ ਲਾੜੇ ਦੇ ਰਿਸ਼ਤੇਦਾਰਾਂ ਨੇ ਮੈਡੀਕਲ ਸਟੋਰ ‘ਤੇ ਮਾਸਕ ਦਾ ਆਰਡਰ ਦਿੱਤਾ ਪਰ ਜ਼ਿਆਦਾ ਮਾਸਕ ਨਹੀਂ ਮਿਲ ਸਕੇ। ਜਿੰਨੇ ਮਾਸਕ ਮਿਲੇ ਉਨ੍ਹਾਂ ਨੂੰ ਬਰਾਤੀਆਂ ਨੂੰ ਦਿੱਤਾ ਗਿਆ। ਕਈ ਲੋਕ ਮਾਸਕ ਪਾ ਕੇ ਬਰਾਤ ‘ਚ ਸ਼ਾਮਿਲ ਹੋਏ। ਇਸ ਵਿਆਹ ਸਮਾਗਮ ‘ਚ ਡੀ.ਜੇ ‘ਤੇ ਨੱਚਣ ਵਾਲੇ ਵੀ ਘੱਟ ਸਨ ਤਾਂ ਉੱਥੇ ਮੌਜੂਦ ਹੋਣ ਵਾਲੇ ਰਿਸ਼ਤੇਦਾਰਾਂ ਨੇ ਵੀ ਉਪਚਾਰਿਕਤਾ ਹੀ ਪੂਰੀ ਕੀਤੀ।

Breaking-Parkash Singh Badal ਦਾ ਵੱਡਾ ਫੈਸਲਾ ਛੱਡੀ ਸਿਆਸਤ!,ਚੋਣਾਂ ਨਾ ਲੜਨ ਦਾ ਐਲਾਨ!

ਕੋਰੋਨਾ ਵਾਇਰਸ ਦੀ ਦਹਿਸ਼ਤ ਅਤੇ ਅਫ਼ਵਾਹਾਂ ਦਾ ਅਸਰ ਹੁਣ ਤਿਉਹਾਰਾਂ ਅਤੇ ਵਿਆਹ ਸਮਾਗਮਾਂ ‘ਤੇ ਵੀ ਦੇਖਿਆ ਜਾ ਰਿਹਾ ਹੈ। ਵਿਆਹ ‘ਚ ਬਰਾਤੀਆਂ ਲਈ ਮਾਸਕ ਦਾ ਆਰਡਰ ਸੁਣ ਕੇ ਸ਼ਹਿਰ ਦੇ ਮੁਖ ਮੈਡੀਕਲ ਸਟੋਰ ਦੇ ਮਾਲਕ ਵੀ ਹੈਰਾਨੀ ‘ਚ ਪੈ ਗਏ। ਬਰਾਤੀਆਂ ਦਾ ਕਹਿਣਾ ਸੀ ਕਿ ਸਾਵਧਾਨੀ ਦੇ ਤੌਰ ‘ਤੇ ਉਨ੍ਹਾਂ ਨੇ ਅਜਿਹਾ ਕੀਤਾ ਹੈ।

ਇਸ ਪਰਿਵਾਰ ਦਾ ਹਾਲ ਵੇਖ ਕੇ ਥਾਣੇਦਾਰ ਦੀਆਂ ਵੀ ਅੱਖਾਂ ਭਰੀਆਂ, ਮੰਦਬੁੱਧੀ ਭੈਣਾਂ ਨੂੰ ਭਰਾ ਨੇ ਵੇਖੋ ਕਿਵੇਂ ਸੰਭਾਲਿਆ

ਲਾੜੇ ਦੇ ਪਰਵਾਰ ਦੇ ਮੈਂਬਰ ਸੰਜੀਵ ਕੁਮਾਰ ਨੇ ਦੱਸਿਆ ਕਿ ਕਈ ਰਿਸ਼ਤੇਦਾਰਾਂ ਨੇ ਕੋਰੋਨਾ ਵਾਇਰਸ ਦਾ ਡਰ ਦੱਸ ਕੇ ਹਰਿਆਣੇ ਦੇ ਕਿਸੇ ਸ਼ਹਿਰ ‘ਚ ਜਾਣ ਤੋਂ ਮਨ੍ਹਾ ਕਰ ਦਿੱਤਾ। ਜੋ ਤਿਆਰ ਸਨ ਉਨ੍ਹਾਂ ਦੀ ਸ਼ਰਤ ਸੀ ਕਿ ਬਰਾਤ ਵਿੱਚ ਜਾਣਗੇ ਪਰ ਮਾਸਕ ਚਾਹੀਦਾ ਹੈ। ਮਾਸਕ ਤਾਂ ਪੂਰੇ ਉਪਲੱਬਧ ਨਹੀਂ ਹੋਏ ਪਰ ਸੈਨੇਟਾਈਜਰ ਯੁਕਤ ਸਾਬਣ ਦੀ ਵਿਵਸਥਾ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button