Breaking NewsD5 specialIndiaNewsPoliticsPunjab

BJP ਦੇ MP ਤੋਂ ਬਾਅਦ ਗੁੰਮ ਹੋਇਆ ਪੰਜਾਬ ਦਾ MLA, ਅਕਾਲੀਦਲ ਦੀ ਉੱਡੀ ਨੀਂਦ !

ਜਲੰਧਰ : ਤਸਵੀਰਾਂ ‘ਚ ਖਸਤਾ ਹਾਲਤ ਦਿਖਾਈ ਦੇ ਰਹੀ ਸੜਕ ਦੁਆਬੇ ਦੇ ਅਮੀਰ ਹਲਕੇ ਭੁਲੱਥ ਦੀ ਹੈ। ਸੜਕ ‘ਚ ਟੋਏ ਐਨੇ ਡੂੰਘੇ ਪੈ ਚੁੱਕੇ ਹਨ ਕਿ ਲੋਕਾਂ ਨੂੰ ਲੰਘਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ। ਦੱਸ ਦੇਈਏ ਕਿ ਇਸ ਹਲਕੇ ਦਾ ਐਮਐਲਏ ਪਿਛਲੇ ਤਿੰਨ ਸਾਲ ਤੋਂ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਜਿਸ ਕਾਰਨ ਹਲਕੇ ਦੇ ਲੋਕਾਂ ਨੇ ਇਸ ਐਮਐਲਏ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਜਗ੍ਹਾ-ਜਗ੍ਹਾ ‘ਤੇ ਲਗਾ ਦਿੱਤੇ ਹਨ।

BJP ਦੇ MP ਤੋਂ ਬਾਅਦ ਗੁੰਮ ਹੋਇਆ ਪੰਜਾਬ ਦਾ MLA, ਅਕਾਲੀ ਦਲ ਦੀ ਉੱਡੀ ਨੀਂਦ!

ਜਿਸਦਾ ਨਾਂਮ ਪੋਸਟਰਾਂ ‘ਤੇ ਲਿਖਿਆ ਸਾਫ ਦਿਖਾਈ ਦੇ ਰਿਹਾ ਹੈ। ਗੁੰਮਸ਼ੁਦਾ ਦੀ ਤਲਾਸ਼ ਸੁਖਪਾਲ ਖਹਿਰਾ ਐਮਐਲਏ ਹਲਕਾ ਭੁਲੱਥ, ਤੁਹਾਨੂੰ ਦੱਸ ਦੇਈਏ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਤੋਂ ਚੋਣ ਲੜਕੇ ਵਿਧਾਇਕ ਬਣਿਆ ਸੀ।ਇਸ ਮੌਕੇ ਬੀਬੀ ਜਗੀਰ ਕੌਰ ਵੱਲੋਂ ਹਲਕੇ ਦੇ ਵਿਕਾਸ ਲਈ ਸੁਖਪਾਲ ਖਹਿਰਾ ਨੂੰ ਕੋਸਿਆ ਗਿਆ।

ਬਹਿਬਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌਤ, ਪਰਿਵਾਰ ਨੇ ਕੀਤੇ ਸਨਸੀਖੇਜ਼ ਖੁਲਾਸੇ, ਕੈਪਟਨ ਦੇ ਮੰਤਰੀ ‘ਤੇ ਲਾਏ ਇਲਜ਼ਾਮ

ਜਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਦੇ ਗੁੰਸ਼ੁਦਗੀ ਦੇ ਪੋਸਟਰ ਪਠਾਨਕੋਟ ਦੇ ਲੋਕਾਂ ਵੱਲੋਂ ਲਗਾਏ ਗਏ ਸੀ। ਜਿਸ ਤੋਂ ਬਾਅਦ ਹੁਣ ਭੁਲੱਥ ਦੇ ਲੋਕਾਂ ਨੇ ਸੁਖਪਾਲ ਖਹਿਰਾ ਦੇ ਗੁੰਮ ਹੋਣ ਦੇ ਪੋਸਟਰ ਲਗਾਏ ਹਨ। ਹੁਣ ਦੇਖਦੇ ਹਾਂ ਕਿ ਸੁਖਪਾਲ ਖਹਿਰਾ ਆਪਣੇ ਹਲਕੇ ‘ਚ ਕਦੋਂ ਪਹੁੰਚਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button