NewsBreaking NewsD5 specialPunjab

Big Breaking || ਦੁਬਈ ਤੋਂ ਅੰਮ੍ਰਿਤਸਰ ਉਤਰਿਆ ਜਹਾਜ਼, ਪਾਇਆ ਘੇਰਾ, ਤਲਾਸ਼ੀ ਜ਼ਾਰੀ, ਨਿਕਲਦਾ ਸਮਾਨ ਦੇਖ ਉਡਦੇ ਸਭ ਦੇ ਹੋਸ਼

ਪਟਿਆਲਾ : ਦੁਬਈ ਤੋਂ ਆਈ ਉਡਾਣ ‘ਚੋਂ ਵੱਡੀ ਮਾਤਰਾ ‘ਚ ਸੋਨਾ ਬਰਾਮਦ ਹੋਇਆ ਹੈ। ਵੰਦੇ ਭਾਰਤ ਮਿਸ਼ਨ ਤਹਿਤ ਆਈ ਐਕਸ 1192 ਉਡਾਣ ਰਾਤ 11.15 ਵਜੇ ਅੰਮ੍ਰਿਤਸਰ ਪਹੁੰਚੀ ਸੀ। ਜਿਸ ‘ਚ 179 ਭਾਰਤੀ ਵਤਨ ਪਰਤੇ ਹਨ। ਡੀ ਆਰ ਆਈ ਦੀ ਟੀਮ ਵਲੋਂ ਜਾਂਚ ਜਾਰੀ ਹੈ।

ਲਓ ਜੀ! ਢੀਂਡਸੇ ਨੂੰ ਵੱਡਾ ਝਟਕਾ! ਬਾਦਲ ਤੇ ਬ੍ਰਹਮਪੁਰਾ ਇਕੱਠੇ ਹੋ ਕੇ ਲੜਨਗੇ ਚੋਣਾਂ!

ਦੱਸ ਦਈਏ ਕਿ ਹੁਣ ਤੱਕ 7 ਕਿਲੋ ਸੋਨਾ ਬਰਾਮਦ ਹੋਇਆ ਹੈ। ਇਲੈਕਟ੍ਰਿਕ ਸਮਾਨ ‘ਚ ਲੁਕੋ ਕੇ ਸੋਨਾ ਰੱਖਿਆ ਹੋਇਆ ਸੀ।
ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋਰ ਸੋਨਾ ਬਰਾਮਦ ਹੋਣ ਦੀ ਸੰਭਾਵਨਾ ਹੈ। ਉੱਥੇ ਹੀ 4 ਯਾਤਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button