Big Breaking-Navjot Sidhu ਦੀ ਨਾਰਾਜ਼ਗੀ ‘ਤੇ CM Captain ਦਾ ਵੱਡਾ ਐਕਸ਼ਨ, ਕਾਰਵਾਈ ਦੇ ਦਿੱਤੇ ਹੁਕਮ
ਪਟਿਆਲਾ : ਕਾਫ਼ੀ ਦਿਨਾਂ ਤੋਂ ਰਾਜਨੀਤਿਕ ਬਿਆਨਬਾਜੀ ਤੋਂ ਵੱਖ ਰਹਿ ਰਹੇ ਕ੍ਰਿਕੇਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨ ਇੱਕ ਪੱਤਰ ਲਿਖਿਆ ਸੀ। ਸਿੱਧੂ ਨੇ ਆਪਣੇ ਪੱਤਰ ‘ਚ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਹਲਕੇ ‘ਚ ਕੋਈ ਵਿਕਾਸ ਨਹੀਂ ਹੋਇਆ ਹੈ।
ਆਹ ਪੁਰਾਣੇ ਪੁਲਸੀਏ ਨੇ ਸਮਾਜਸੇਵੀ ਮੁਲਾਜ਼ਮਾਂ ਦੀਆਂ ਕਢਾਈਆਂ ਚੀਕਾਂ, ਦੱਸੀਆਂ ਸਾਰੀਆਂ ਗੱਲਾਂ, ਕਿੱਥੋਂ ਆਉਂਦਾ ਪੈਸਾ
ਜੇਕਰ ਕੋਈ ਵਿਕਾਸ ਕਾਰਜ ਹੋ ਰਿਹਾ ਹੈ ਤਾਂ ਉਹ ਬਹੁਤ ਹੀ ਧੀਮੀ ਗਤੀ ਦੇ ਨਾਲ ਹੋ ਰਿਹਾ ਹੈ। ਜਿਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡਾ ਐਕਸ਼ਨ ਲੈਂਦਿਆ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਸਿੱਧੂ ਦੇ ਹਲਕੇ ‘ਚ ਵਿਕਾਸ ਕਾਰਜ ਢੰਗ ਤਰੀਕੇ ਅਤੇ ਸਹੀ ਤਰੀਕੇ ਨਾਲ ਕਰਵਾਏ ਜਾਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.