Breaking NewsD5 specialNewsPunjabUncategorized

Big Breaking-Ex DGP Sumedh Singh Saini ਖਿਲਾਫ ਕਿਡਨੈਪਿੰਗ ਮਾਮਲੇ ਚ ਹੋਈ ਸੁਣਵਾਈ, ਵੱਡਾ ਝਟਕਾ

ਮੋਹਾਲੀ : ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ ‘ਚ ਮੋਹਾਲੀ ਦੀ ਅਦਾਲਤ ਵਿੱਚੋਂ ਕੇਸ ਤਬਦੀਲ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਮਸਤਾਨੇ ਦੇ ਭਰਾ ਵੱਲੋਂ ਪਾਈ ਅਰਜ਼ੀ ਤੇ ਅੱਜ ਮੋਹਾਲੀ ਦੀ ਕੋਰਟ ਵਿੱਚ ਸੁਣਵਾਈ ਹੋਈ। ਮੁਲਤਾਨੀ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਦੀ ਤਰਫੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਮਿਲੇ ਨੋਟਿਸ ਨੂੰ ਪੜ੍ਹ ਕੇ ਅਗਲੀ ਸੁਣਵਾਈ ਤੇ ਇਸ ਦਾ ਜਵਾਬ ਦੇਣਗੇ ਤਾਂ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਜੂਨ ਨੂੰ ਤੈਅ ਕੀਤੀ ਹੈ।

Khalistan ਵਾਲੇ ਬਿਆਨ ਤੋਂ Jathedar Harpreet Singh ਦਾ u-turn

ਜ਼ਿਕਰਯੋਗ ਹੈ ਕਿ ਉਨੱਤੀ ਸਾਲ ਪਹਿਲਾਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਜਦੋਂ ਚੰਡੀਗੜ੍ਹ ਦੇ ਐਸਐਸਪੀ ਸਨ ਤਾਂ ਉਨ੍ਹਾਂ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਅਗਵਾ ਕਰਕੇ ਤਸੀਹੇ ਦੇਣ ਤੋਂ ਬਾਅਦ ਖਤਮ ਕਰ ਦਿੱਤਾ ਸੀ ਅਤੇ ਕਹਾਣੀ ਇਹ ਬਣਾਈ ਸੀ ਕਿ ਮੁਲਤਾਨੀ ਹਿਰਾਸਤ ਵਿੱਚੋਂ ਫਰਾਰ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button