BIG BREAKING- BJP ‘ਚ ਸਿੱਧੂ ਦਾ ਹੋਇਆ WELCOME, ਢੀਂਡਸਾ ਨਾਲ ਮਿਲਕੇ ਲੜ੍ਹਣਗੇ ਚੋਣਾਂ!
ਅੰਮ੍ਰਿਤਸਰ : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਸਿਆਸੀ ਜੰਗ ਦਾ ਅਹਿਮ ਕਿਰਦਾਰ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਿਸ ਪਾਰਟੀ ਵੱਲੋਂ ਸਿਆਸੀ ਮੈਦਾਨ ‘ਚ ਉਤਰਨਗੇ ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਤਾਜ਼ਾ ਟਵੀਟ ਨੇ ਕਿਆਸਾਂ ਦੇ ਬਜ਼ਾਰ ਨੂੰ ਹੋਰ ਗਰਮ ਕਰ ਦਿੱਤਾ ਹੈ।
We had no problems with BJP but Akali Dal was looting Punjab and no one was listening. Bjp workers were treated like they were not a part of govt. Result;Bjp lost badly, they could have won by going alone. Why are they now not wanting to associate with the dishonest Akali Dal?? https://t.co/6pTXTqUeao
— DR NAVJOT SIDHU (@DrDrnavjotsidhu) July 28, 2020
ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਇਕ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਭਾਜਪਾ ਲਈ ਆਪਣਾ ਪਿਆਰ ਜਤਾਇਆ ਹੈ। ਉਨ੍ਹਾਂ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਵੀ ਸ਼ਿਕਵਾ ਨਹੀਂ ਹੈ ਜਦੋਂ ਕਿ ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, ਕੋਈ ਨਹੀਂ ਸੀ ਸੁਣ ਰਿਹਾ। ਭਾਜਪਾ ਵਰਕਰਾਂ ਨਾਲ ਅਜਿਹਾ ਵਰਤਾਅ ਕੀਤਾ ਗਿਆ ਜਿਵੇਂ ਉਹ ਸਰਕਾਰ ਦਾ ਹਿੱਸਾ ਨਾ ਹੋਣ। ਇਸ ਲਈ ਭਾਜਪਾ ਹਾਰ ਗਈ, ਭਾਜਪਾ ਇਕੱਲੀ ਚੋਣਾਂ ਜਿੱਤ ਸਕਦੀ ਹੈ’।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.