Breaking NewsD5 specialEntertainmentIndiaNewsTop News

ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ ਹਾਲੀਵੁੱਡ ਅਦਾਕਾਰ ਵਿਲ ਸਮਿਥ

ਮੁੰਬਈ : ਵਿਲ ਸਮਿਥ ਨੂੰ ਮੁੰਬਈ ਦੇ ਕਲਿਨਾ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਉਹ ਵਹਾਈਟ ਟੀ – ਸ਼ਰਟ ‘ਚ ਕਾਫ਼ੀ ਕੂਲ ਲੱਗ ਰਹੇ ਸਨ। ਵਿਲ ਸਮਿਥ ਇਸ ਤੋਂ ਪਹਿਲਾਂ ਸਾਲ 2019 ‘ਚ ਆਪਣੀ ਇੱਕ ਰਿਐਲਿਟੀ ਟੀ.ਵੀ ਸੀਰੀਜ ਦੇ ਚਲਦਿਆਂ ਭਾਰਤ ਆਏ ਸਨ।

Kisan News : ਕਿਸਾਨਾਂ ਨੂੰ ਲਗਾਤਾਰ ਵਰੰਟ ਜਾਰੀ ! ਸੁਪਰੀਪ ਕੋਰਟ ਨੇ ਹੱਕ ’ਚ ਲਿਆ ਫੈਸਲਾ! | D5 Channel Punjabi

ਆਸਕਰ ‘ਚ ਥੱਪੜ ਵਿਵਾਦ ਤੋਂ ਬਾਅਦ ਵਿਲ ਸਮਿਥ ਪਹਿਲੀ ਬਾਰ ਜਨਤਾ ਸਾਹਮਣੇ ਆਏ ਹਨ। ਵਿਲ ਸਮਿਥ ਨੇ ਏਅਰਪੋਰਟ ਦੇ ਬਾਹਰ ਹੱਥ ਹਿਲਾਕੇ ਨਮਸਕਾਰ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button