Breaking NewsD5 specialIndiaNewsPoliticsPunjab

BIG BREAKING- ਪ੍ਰਕਾਸ਼ ਸਿੰਘ ਬਾਦਲ ਨੇ ਮੰਗੀ ਹੱਥ ਜੋੜ ਕੇ ਮੁਆਫ਼ੀ (ਵੀਡੀਓ)

ਅੰਮ੍ਰਿਤਸਰ : ਸੱਤਾ ਦੌਰਾਨ ਜਾਣੇ-ਅਣਜਾਣੇ ‘ਚ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਲਈ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਉਹ ਮੰਗਣ ਨੂੰ ਤਿਆਰ ਹਨ।

Read Also ਦਰਬਾਰ ਸਾਹਿਬ ‘ਚ ਵੀ ਬਾਦਲਾਂ ਦਾ ਵਿਰੋਧ, ਫਖ਼ਰ-ਏ-ਕੌਮ ਹੋਵੇਗਾ ਵਾਪਿਸ? (ਵੀਡੀਓ)

ਉਨਾਂ ਕਿਹਾ ਕਿ ਉਹ ਇਸ ਧਾਰਮਿਕ ਸਥਾਨ ‘ਤੇ ਆਏ ਹਨ ਅਤੇ ਇੱਥੇ ਕੋਈ ਵੀ ਰਾਜਨੀਤਕ ਗੱਲ ਨਹੀਂ ਕਰਨਾ ਚਾਹੁੰਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button