Breaking NewsD5 specialIndiaNewsPoliticsPunjab

Bhagwant Mann ਕਰੰਟ ਮਾਰਦੈ, ਆਹ ਸੁਣੋ.. ! Captain ਤੇ Badal ਦੇ ਨਵੇਂ ਖ਼ੁਲਾਸੇ

ਨਵੀਂ ਦਿੱਲੀ : ਬੀਤੇ ਦਿਨੀਂ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਮਹਿੰਗੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ‘ਚ ਆਪ ਵੱਲੋਂ ਕੈਪਟਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤੇ ਉਨ੍ਹਾਂ ਨੂੰ ਕੋਠੀ ਦੇ ਘਿਰਾਓ ਤੋਂ ਰੋਕਣ ਲਈ ਪਾਣੀ ਦੀ ਬੋਛਾਰਾਂ ਕੀਤੀਆਂ। ਉੱਥੇ ਹੀ ਇੱਕ ਬਾਰ ਫਿਰ ਤੋਂ ਭਗਵੰਤ ਮਾਨ ਵੱਲੋਂ ਕੈਪਟਨ ਤੇ ਬਾਦਲਾਂ ਨੂੰ ਰਗੜੇ ਲਗਾਏ ਗਏ ਹਨ।

Bhagwant Mann ਕਰੰਟ ਮਾਰਦੈ, ਆਹ ਸੁਣੋ.. ! Captain ਤੇ Badal ਦੇ ਨਵੇਂ ਖ਼ੁਲਾਸੇ

ਉਨ੍ਹਾਂ ਨੇ ਸੁਖਬੀਰ ਬਾਦਲ ਤੇ ਤੰਜ਼ ਕਸਦਿਆਂ ਕਿਹਾ ਕਿ ਉਹ ਗੋਵਿੰਦਵਾਲ ਵਾਲੇ ਥਰਮਾਲ ਪਲਾਂਟ ਤੋਂ ਸਵਾ ਨੌਂ ਰੁਪਏ ਯੂਨਿਟ ਖਰੀਦਦੇ ਹਨ। ਉੱਥੇ ਹੀ ਕੇਜਰੀਵਾਲ ਸਰਕਾਰ ਦੀ ਤਾਰੀਫ ਕਰਦਿਆ ਕਿਹਾ ਹੈ ਦਿੱਲੀ ਦੇ ਵਿੱਚ 22 ਲੱਖ ਘਰਾਂ ਨੂੰ ਜ਼ੀਰੋ ਬਿੱਲ ਆਇਆ ਹੈ। ਕੈਪਟਨ ਸਰਕਾਰ ਤੇ ਬੋਲਦਿਆਂ ਕਿਹਾ ਕਿ ਕੈਪਟਨ ਸਾਹਿਬ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਪੰਜਾਬ ਵਿੱਚ ਕਿੰਨੇ ਰੁਪਏ ਯੂਨਿਟ ਹੈ ਨਾਲ ਉਨ੍ਹਾਂ ਕਿਹਾ ਪੰਜਾਬ ‘ਚ ਬਿਜਲੀ ਦੇ ਰੇਟਾਂ ਨੂੰ ਲੈ ਕੇ ਬੱਚੇ-ਬੱਚੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button