Breaking NewsD5 specialNewsPunjabTop News

Bathinda ਦੇ DSP Gurjit Romana ਭੁੱਲੇ ਪ੍ਰੋਟੋਕਾਲ,ਜਿਸ ਮੰਜੀ ‘ਤੇ ਬੈਠੇ CM ਚੰਨੀ ਉਸ ‘ਤੇ ਡੀਐਸਪੀ ਨੇ ਰੱਖੇ ਪੈਰ

ਬਠਿੰਡਾ : ਬਠਿੰਡਾ ਦੇ ਡੀਐਸਪੀ ਗੁਰਜੀਤ ਰੋਮਾਣਾ ਵੱਲੋਂ ਪ੍ਰੋਟੋਕੋਲ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਬਠਿੰਡਾ ਪਹੁੰਚੇ।

ਇਸ ਦੌਰਾਨ ਉਹ ਮੰਜੇ ‘ਤੇ ਬੈਠ ਕੇ ਕਿਸਾਨ ਨਾਲ ਗੱਲ ਕਰ ਰਹੇ ਸੀ ਤਾਂ ਪਿੱਛੇ ਖੜ੍ਹੇ ਡੀਐਸਪੀ ਗੁਰਜੀਤ ਰੋਮਾਣਾ ਨੂੰ ਪੈਰ ਮੰਜੇ ਤੇ ਰੱਖ ਖੜ੍ਹਾ ਦੇਖਿਆ ਗਿਆ। ਤੁਹਾਨੂੰ ਦੱਸ ਦਈਏ ਕਿ ਡੀਐਸਪੀ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button