Breaking NewsD5 specialInternationalNews

ਤਿੰਨ ਸਾਲ ਤੋਂ ਗਰਭਵਤੀ ਮਹਿਲਾ ਨੇ ਦਿੱਤਾ ਬੱਕਰੇ ਨੂੰ ਜਨਮ, ਸਭ ਰਹਿ ਗਏ ਹੈਰਾਨ

ਨਾਈਜੀਰੀਆ : ਕੁਝ ਮਹੀਨੇ ਪਹਿਲਾਂ ਨਾਈਜੀਰੀਆ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਸੀ, ਜਿਸਨ੍ਹੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਨਾਈਜੀਰੀਆ ਦੀ ਇੱਕ ਮਹਿਲਾ ਨੇ ਤਿੰਨ ਸਾਲ ਪ੍ਰੈਗਨੈਂਟ ਰਹਿਣ ਤੋਂ ਬਾਅਦ ਇੱਕ ਬੱਕਰੇ ਨੂੰ ਜਨਮ ਦਿੱਤਾ। ਇਸ ਘਟਨਾ  ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਭਰੋਸਾ ਨਹੀਂ ਹੋ ਰਿਹਾ ਹੈ। ਹਾਲਾਂਕਿ ਇਹ ਘਟਨਾ ਪੂਰੀ ਤਰ੍ਹਾਂ ਨਾਲ ਸੱਚ ਹੈ।

BREAKING-ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖ਼ਬਰ,ਅਦਾਲਤ ਦੇ ਫੈਸਲੇ ਨੇ ਖੁਸ਼ ਕਰਤੇ ਕਿਸਾਨ

ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ  ਵਾਲੀ ਗੱਲ ਇਹ ਹੈ ਕੀ ਨਾਈਜੀਰੀਆ ‘ਚ ਅਜਿਹੀ ਅਨੋਖੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਔਰਤਾਂ ਦੀ ਪ੍ਰੈਗਨੇਂਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹੈਰਾਨ ਕਰਨ ਵਾਲੀਆ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਸਾਈਮਨ ਚੂਕਬੂ ਨਾਮ ਦੇ ਇੱਕ ਸ਼ਖਸ ਨੇ ਮਹਿਲਾ ਵੱਲੋਂ ਬੱਕਰਾ ਪੈਦਾ ਕਰਨ ਦੀ ਖਬਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ।

ਜਥੇਦਾਰ ਨੇ ਕਿਸਾਨਾਂ ਨੂੰ ਲੈ ਲਿਆ ਵੱਡਾ ਫੈਸਲਾ!ਪ੍ਰਧਾਨ ਮੰਤਰੀ ਹੋਇਆ ਖੁਸ਼!

ਆਪਣੀ ਪੋਸਟ ‘ਚ ਉਸਨੇ ਕੁਝ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਕਿ ਇਹ ਮਹਿਲਾ ਪਿਛਲੇ ਤਿੰਨ ਸਾਲ ਤੋਂ ਪ੍ਰੈਗਨੈਂਟ ਸੀ। ਮਹਿਲਾ ਨੇ ਹਾਲ ਹੀ ‘ਚ ਇੱਕ ਬੱਕਰੇ ਨੂੰ ਜਨਮ ਦਿੱਤਾ। ਇਸ ਘਟਨਾ ਨੂੰ ਦੇਖਕੇ ਸਾਰੇ ਲੋਕ ਹੈਰਾਨ ਰਹਿ ਗਏ ਹਨ। ਨਾਈਜੀਰਿਆ ‘ਚ ਇਹ ਖ਼ਬਰ ਜਿਸਨ੍ਹੇ ਵੀ ਪੜ੍ਹਿਆ, ਉਹ ਕਾਫ਼ੀ ਹੈਰਾਨ ਰਹਿ ਗਏ । ਇਸ ਤੋਂ ਪਹਿਲਾਂ ਸਾਲ 2012 ‘ਚ ਇੱਕ ਨਾਇਜੀਰੀਅਨ ਮਹਿਲਾ ਨੇ ਇੱਕ ਘੋੜੇ ਜਿਹੇ ਦਿੱਖਣ ਵਾਲੇ ਬੱਚੇ ਨੂੰ ਜਨਮ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button