Breaking NewsD5 specialNewsPunjab

Barnala News: ਬਜ਼ੁਰਗ ਮਾਂ ਦੇ ਹੰਝੂ ਵੇਖ ਕੇ ਪੱਥਰ Dil ਵੀ ਰੋ ਪੈਣਗੇ, ਘਰ ਚ ਰਾਸ਼ਨ ਨਹੀਂ, ਪਰ ਹੌਂਸਲਾ ਵੇਖੋ |

ਬਰਨਾਲਾ : ਪਿੰਡ ਕੁੱਬਾ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਮਿਸਾਲ ਪੇਸ਼ ਕੀਤੀ ਹੈ। ਉਸ ਨੇ ਜਨ-ਧਨ ਯੋਜਨਾ ਰਾਹੀਂ ਮਿਲੇ ਪੈਸੇ ਮਾਸਕ ਬਣਾਉਣ ‘ਤੇ ਲਗਾ ਦਿੱਤੇ ਹਨ। ਘਰ ਵਿਚ ਬੇਸ਼ਕ ਖਾਣ ਦੇ ਲਈ ਰਾਸ਼ਨ ਨਹੀਂ, ਪਰ ਫਿਰ ਵੀ ਹੌਸਲਾ ਨਹੀਂ ਹਾਰਿਆ। ਕੋਰੋਨਾ ਨਾਲ ਲੜਨ ਦੇ ਲਈ ਮਨਜੀਤ ਮਾਸਕ ਬਣਾ ਰਹੀ ਹੈ। ਕਰੀਬ 100 ਮਾਸਕ ਡਿਪਟੀ ਕਮਿਸ਼ਨਰ ਨੂੰ ਦਿੱਤੇ ਗਏ ਹਨ।

Barnala News: ਬਜ਼ੁਰਗ ਮਾਂ ਦੇ ਹੰਝੂ ਵੇਖ ਕੇ ਪੱਥਰ Dil ਵੀ ਰੋ ਪੈਣਗੇ, ਘਰ ਚ ਰਾਸ਼ਨ ਨਹੀਂ, ਪਰ ਹੌਂਸਲਾ ਵੇਖੋ |

ਬਰਨਾਲਾ ਦੇ ਪਿੰਡ ਕੁੱਬਾ ਦੇ ਰਹਿਣ ਵਾਲੀ ਮਨਜੀਤ ਕੌਰ ਨੇ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਰਾਹੀਂ ਮਿਲੇ 500 ਰੁਪਏ ਮਾਸਕ ਬਣਾਉਣ ਤੇ ਖਰਚ ਦਿੱਤੇ। ਮਨਜੀਤ ਨੇ ਕੁਝ ਮਾਸਕ ਪਿੰਡ ਵਿੱਚ ਵੰਡੇ ਅਤੇ ਕਰੀਬ 100 ਮਾਸਕ ਡਿਪਟੀ ਕਮਿਸ਼ਨਰ ਨੂੰ ਜ਼ਰੂਰਤਮੰਦ ਲੋਕਾਂ ਨੂੰ ਵੰਡਣ ਦੇ ਲਈ ਦੇ ਦਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button