Breaking NewsD5 specialNewsPoliticsPunjab

Bajwa ਦੀ ਸੁਰੱਖਿਆ ਵਾਪਿਸ ਲੈਣ ਤੋਂ ਬਾਅਦ ਦੂਲੋ ਨੇ ਮਾਰਿਆ Captain ਨੂੰ ਲਲਕਾਰਾ,ਹਾਈਕਮਾਂਡ ਤੱਕ ਖੜਕੇ ਫੌਨ!

ਪਟਿਆਲਾ : ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ‘ਤੇ ਵੱਡੀ ਕਾਰਵਾਈ ਕਰਦੇ ਹੋਏ ਉਸ ਦੀ ਪੁਲਿਸ ਸੁਰੱਖਿਆ ਵਾਪਿਸ ਲੈ ਗਈ। ਜਿਸ ਤੋਂ ਬਾਅਦ ਸਿਆਸਤ ‘ਚ ਭੂਚਾਲ ਆ ਗਿਆ। ਹੁਣ ਬਾਜਵਾ ਦੀ ਸੁਰੱਖਿਆ ਵਾਪਿਸ ਲੈਣ ਤੇ ਸੀਨੀਅਰ ਕਾਂਗਰਸੀ ਲੀਡਰ ਅਤੇ ਰਾਜ ਸਭਾ ਮੈਂਬਰ ਸ਼ਮਸੇਰ ਸਿੰਘ ਦੂਲੋ ਨੇ ਕੈਪਟਨ ਸਰਕਾਰ ਘੇਰੀ ਹੈ।  ਦੂਲੋ ਨੇ ਕਿਹਾ ਕਿ ਇਹ ਸਾਰੀ ਮੁੱਖ ਮੰਤਰੀ ਦੀ ਖੁਦਕ ਹੈ ਇਸ ਲਈ ਕੈਪਟਨ ਨੂੰ ਜ਼ਿੰਮੇਵਾਰ ਦੱਸਿਆ।

🔴 LIVE 🔴 ਨਵਜੋਤ ਸਿੱਧੂ ਦੀ ਸਰਕਾਰ ਬਣਨ ਦੇ ਚਰਚੇ | ਪੰਜਾਬ ਦਾ ਮਾਹੌਲ ਵਿਗੜਿਆ!

ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਵੱਲੋ ਪਿਛਲੇ ਕਾਫੀਂ ਸਮੇਂ ਤੋਂ ਦੂਲੋ ਨਾਲ ਮਿਲ ਕੇ ਆਪਣੀ ਹੀ ਸਰਕਾਰ ‘ਤੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਹੋਈ ਇਸ ਤੋਂ ਇਲਾਵਾ ਦੂਲੋ ਨੇ ਕਿਹਾ ਕਿ ਜੇਕਰ ਸਾਡੇ ਕਿਸੇ ਬੰਦੇ ਨੁੰ ਕੁਝ ਹੋ ਗਿਆ ਤਾਂ ਇਸ ਦੇ ਪਿਛੇ ਮੁੱਖ ਮੰਤਰੀ ਦਾ ਹੱਥ ਹੋਵਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button