Breaking NewsD5 specialEntertainmentNewsPunjab

ਬੱਬੂ ਮਾਨ ਨਿਕਲਿਆ ਘਰ ਤੋਂ ਬਾਹਰ,ਕਿਸਾਨਾਂ ਲਈ ਆ ਗਿਆ ਸੜਕਾਂ ‘ਤੇ, ਕੇਂਦਰ ਸਰਕਾਰ ਦੀਆਂ ਹਿਲਾਤੀਆਂ ਜੜਾਂ!

ਪਟਿਆਲਾ : ਜਿਥੇ ਖੇਤੀ ਆਰਡੀਨੈਂਸ ਨੂੰ ਲੈ ਕੇ ਹਰ ਹੋਈ ਇਸਦਾ ਵਿਰੋਧ ਕਰ ਰਿਹਾ ਹੈ। ਉੱਥੇ ਹੀ ਬਾਲੀਵੁੱਡ ਸਟਾਰ ਕੰਗਣਾ ਰਣੌਤ ਨੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਸੀ। ਹੁਣ ਪੰਜਾਬ ਦੇ ਮਸ਼ਹੂਰ ਗਾਇਕ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆ ਗਏ। ਪਹਿਲਾ ਰਣਜੀਤ ਬਾਵਾ ਨੇ ਮੋਦੀ ਨੂੰ ਚਿੱਠੀ ਲਿਖ ਕੇ ਇਹ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਸੀ।

BIG BREAKING_ਸੁਮੇਧ ਸੈਣੀ ਨੂੰ ਲੈਕੇ ਵੱਡੀ ਖ਼ਬਰ, ਚੰਡੀਗੜ੍ਹ ਸੈਕਟਰ 20 ਵਿਖੇ ਸੈਣੀ ਦੇ ਘਰ ਦੇ ਬਾਹਰ ਲਗਾਏ ਗਏ ਸੰਮਨ

ਹੁਣ ਪੰਜਾਬ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਆਜੋ ਸਾਰੇ ਇਕੱਠੇ ਹੋ ਜਾਓ। 25 ਤਾਰੀਕ ਨੂੰ ਜਾਮ ਜੜਾਂਗੇ, ਜੇ ਗੱਲ ਨਾ ਬਾਣੀ ਫਿਰ ਲੰਬੀ ਲੜਾਈ ਲੜਾਂਗੇ। ਸਿਆਸੀ ਪਾਰਟੀਆਂ ਅਤੇ ਪੰਜਾਬੀ ਕਲਾਕਾਰ ਵੀ ਹੁਣ ਕਿਸਾਨਾਂ ਦੇ ਸਮਰਥਨ ‘ਚ ਖੜ੍ਹ ਗਏ। ਹੁਣ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਬਾਰੇ ਕੋਈ ਨਾ ਕੋਈ ਵਿਚਾਰ ਜ਼ਰੂਰ ਕਰਨਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button