sandhu
-
India
ਦਿੱਲੀ ਨੇੜੇ ਟੈਕਸੀ ਡਰਾਈਵਰ ਦੀ ਮਦਦ ਨਾਲ਼ ਪਰਵਾਸੀ ਜੋੜੇ ਤੋਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟੇ
ਨਵੀਂ ਦਿੱਲੀ, 15 ਨਵੰਬਰ – ਸ਼ੰਭੂ ਬਾਰਡਰ ਦੇ ਨੇੜੇ 10 ਨਵੰਬਰ ਨੂੰ, ਮੋਟਰ ਸਾਈਕਲ ਉੱਤੇ ਸਵਾਰ ਇਕ ਲੁਟੇਰੇ ਵੱਲੋਂ, ਟੈਕਸੀ…
Read More » -
Punjab
15 ਦਿਨਾਂ ਦੀ ਸਿਖਲਾਈ ਵਾਸਤੇ ਪ੍ਰਾਇਮਰੀ ਕਾਡਰ ਦੇ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਹਰੀ ਝੰਡੀ ਵਿਖਾ ਕੇ ਫਿਨਲੈਂਡ ਕੀਤਾ ਰਵਾਨਾ
ਕਲਾਸਰੂਮ ਸਿੱਖਿਆ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵ ਦੇ ਬਿਹਤਰ ਅਭਿਆਸਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ…
Read More » -
International
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ਾਂ ਦੇ ਫਲਾਂ ਸਣੇ ਕਈ ਤਰ੍ਹਾਂ ਦੀਆਂ ਵਸਤੂਆਂ ‘ਤੇ ਟੈਰਿਫ ਹਟਾਇਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਕਈ ਵਸਤੂਆਂ ‘ਤੇ ਲਗਾਏ ਗਏ ਟੈਰਿਫਾਂ ਸੰਬੰਧੀ ਇੱਕ ਵੱਡਾ ਆਦੇਸ਼ ਜਾਰੀ ਕੀਤਾ ਹੈ।…
Read More » -
Punjab
ਸੀਬੀਆਈ ਦੀ ਟੀਮ ਨੇ ਮੁਸਤਫਾ ਦੇ ਪੁੱਤ ਅਕੀਲ ਅਖਤਰ ਦੀ ਮੌਤ ਦੇ ਸਬੰਧ ‘ਚ ਕੀਤੀ 8 ਘੰਟੇ ਜਾਂਚ
ਸੀਬੀਆਈ ਦੀ ਇੱਕ ਟੀਮ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (DGP) ਮੁਸਤਫਾ ਦੇ ਪੰਚਕੂਲਾ ਐਮਡੀਸੀ ਸੈਕਟਰ 4, ਹਰਿਆਣਾ ਦੇ ਘਰ…
Read More » -
Sports
ਸੈਦੋਕੇ ਦੇ ਰਹਿਣ ਵਾਲੇ ਬਾਕਸਰ ਜਸਕਰਨ ਸਿੰਘ ਸੈਦੋਕੇ ਨੇ ਸਾਉਦੀ ਅਰਬ ‘ਚ ਅਮਰੀਕਾ ਦੇ ਖਿਡਾਰੀ ਨੂੰ ਹਰਾ ਕੇ ਖਿਤਾਬ ਕੀਤਾ ਆਪਣੇ ਨਾਮ
ਮੋਗਾ: ਪਾਵਰ ਸਲੈਪ ਕਿੰਗ ਜੁਝਾਰ ਸਿੰਘ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਨੇ ਇਸ ਖੇਡ ਵਿੱਚ ਕਾਮਯਾਬੀ ਦਾ ਝੰਡਾ…
Read More » -
Punjab
ਆਈਟੀ ਸੈੱਲ ਦੇ ਪ੍ਰਧਾਨ ਨਛੱਤਰ ਗਿੱਲ ਅੱਜ ਅਦਾਲਤ ‘ਚ ਪੇਸ਼ ਕਰੇਗੀ ਪੁਲਿਸ
ਤਰਨਤਾਰਨ ਪੁਲਿਸ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰੇਗੀ। ਉਸਦੀ…
Read More » -
Punjab
ਈਡੀ ਨੇ ਭੁੱਲਰ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਸ਼ੁਰੂ
ਇਨਫੋਰਸਮੈਂਟ ਡਾਇਰੈਕਟੋਰੇਟ, ਚੰਡੀਗੜ੍ਹ ਨੇ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤ ਮਾਮਲੇ ਦੀ ਜਾਂਚ ਸ਼ੁਰੂ ਕਰ…
Read More » -
India
16 ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਚੈਤਨਿਆਨੰਦ ਸਰਸਵਤੀ ਨੇ ਕਿਹਾ ਜਾਨ ਨੂੰ ਖ਼ਤਰਾ
ਦਿੱਲੀ ਦੇ ਇੱਕ ਨਿੱਜੀ ਸੰਸਥਾ ਵਿੱਚ 16 ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਸਵੈ-ਘੋਸ਼ਿਤ ਧਾਰਮਿਕ ਆਗੂ, ਚੈਤਨਿਆਨੰਦ ਸਰਸਵਤੀ ਨੇ ਦਾਅਵਾ…
Read More » -
Punjab
ਪੰਜਾਬ ਯੂਨੀਵਰਸਿਟੀ ਗੇਟ ਨੰਬਰ 1 ਖੋਲ੍ਹਣ ਵਾਲੇ ਨੋਜਵਾਨਾਂ ਖਿਲਾਫ਼ ਮਾਮਲਾ ਦਰਜ
ਪੁਲਿਸ ਨੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਗੇਟ ਨੰਬਰ 1 ‘ਤੇ ਹੋਏ ਹੰਗਾਮੇ ਸਬੰਧੀ ਰਿਪੋਰਟ ਦਰਜ ਕੀਤੀ ਹੈ। “ਸੇਵ ਪੰਜਾਬ…
Read More » -
“ਜੇਕਰ ਮਹਿਲਾ ਕਿਸੇ ਨਾਲ ਆਨਲਾਈਨ ਗੱਲਬਾਤ ਕਰ ਰਹੀ ਜਾਂ ਉਸ ਦੇ ਇਰਾਦੇ ਸ਼ੱਕੀ ਸਨ, ਤਾਂ ਇਹ ਪਤਾ ਲਗਾਉਣਾ ਸਰਕਾਰ ਦਾ ਫਰਜ਼ ਸੀ :- SGPC ਸਕੱਤਰ
ਅੰਮ੍ਰਿਤਸਰ: ਬੀਤੀ 4 ਨਵੰਬਰ ਨੂੰ ਸਿੱਖ ਜਥੇ ਨਾਲ ਪਾਕਿਸਤਾਨ ਗਈ ਭਾਰਤੀ ਔਰਤ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। …
Read More »