PunjabTop News

ਜਲੰਧਰ ‘ਚ ਵੱਡਾ ਪੁਲਿਸ ਐਨਕਾਊਂਟਰ, ਗੋਲਡੀ ਬਰਾੜ ਗੈਂਗ ਦੇ 2 ਗੈਂਗਸਟਰ ਕਾਬੂ; ਕਾਰੋਬਾਰੀ ਤੋਂ ਮੰਗ ਰਹੇ ਸਨ 5 ਕਰੋੜ ਦੀ ਫਿਰੌਤੀ

ਨਕੋਦਰ ਪੁਲਿਸ ਨੇ ਇੱਕ ਯੋਜਨਾਬੱਧ ਗੋਲੀਬਾਰੀ ਦੀ ਘਟਨਾ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਹੈ। ਪੁਲਿਸ ਨੇ ਵਿਦੇਸ਼ ਗੈਂਗ ਦੇ ਦੋ ਮੈਂਬਰਾਂ ਨੂੰ ਐਨਕਾਊਂਟਰ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ‘ਤੇ ਫਿਰੌਤੀ ਮੰਗਣ, ਗੋਲੀਬਾਰੀ ਦੀਆਂ ਘਟਨਾਵਾਂ ਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ

ਇਹ ਪੂਰਾ ਮਾਮਲਾ ਫਿਰੌਤੀ ਦੀ ਘਟਨਾ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤਕਰਤਾ ਮਨੀਸ਼ ਬਖਸ਼ੀ ਉਰਫ਼ ਮੰਨੂ, ਨਕੋਦਰ ਸ਼ਹਿਰ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਦਾ ਪੁੱਤਰ, ਬਖਸ਼ੀ ਟ੍ਰੈਵਲ ਕੰਪਨੀ ਤੇ ਬੀ.ਬੀ. ਸਕੂਲ ਆਫ਼ ਆਈਲੈਟਸ ਦੇ ਮਾਲਕ ਹਨ। 11 ਨਵੰਬਰ, 2025 ਨੂੰ ਸ਼ਿਕਾਇਤਕਰਤਾ ਨੂੰ ਵਿਦੇਸ਼ੀ ਮੋਬਾਈਲ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਈਆਂ, ਜਿਸ ‘ਚ ਕਾਲ ਕਰਨ ਵਾਲਿਆਂ ਨੇ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗਿਰੋਹ ਦੇ ਮੈਂਬਰ ਹੋਣ ਦਾ ਦਾਅਵਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button