Breaking NewsD5 specialNewsSports

Australia ਨੂੰ ਵੱਡਾ ਝਟਕਾ, West Indies ਦੇ ਖਿਲਾਫ T – 20 ਸੀਰੀਜ਼ ‘ਚ ਜ਼ਖਮੀ ਫਿੰਚ ਦੀ ਜਗ੍ਹਾ Alex Carey ਹੋਣਗੇ ਕਪਤਾਨ

ਬ੍ਰਿਜ਼ਾਟਾਊਨ : ਆਸਟ੍ਰੇਲੀਆ ਨੂੰ ਵੈਸਟਇੰਡੀਜ਼ ਦੇ ਖਿਲਾਫ ਟੀ – 20 ਸੀਰੀਜ਼ ਤੋਂ ਪਹਿਲਾ ਵੱਡਾ ਝਟਕਾ ਲੱਗਾ ਹੈ। ਦਰਅਸਲ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਆਖਰੀ ਵਨਡੇ ਮੈਚ ‘ਚ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਹੁਣ ਵਿਕੇਟਕੀਪਰ ਐਲੇਕਸ ਕਾਰੀ ਵੈਸਟਇੰਡੀਜ਼ ਦੇ ਖਿਲਾਫ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕੇਟ ਮੈਚ ‘ਚ ਜ਼ਖਮੀ ਆਰੋਨ ਫਿੰਚ ਦੀ ਜਗ੍ਹਾ ਆਸਟ੍ਰੇਲੀਆ ਦੀ ਕਪਤਾਨੀ ਕਰਨਗੇ।

ਮੁੱਖ ਮੰਤਰੀ ਕੈਪਟਨ ਮੰਗੇਗਾ ਲੋਕਾਂ ਤੋਂ ਮੁਆਫ਼ੀ ? ਨਵਜੋਤ ਸਿੱਧੂ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ !D5 Channel Punjabi

ਕ੍ਰਿਕੇਟ ਆਸਟ੍ਰੇਲੀਆ ਨੇ ਸੋਮਵਾਰ ਨੂੰ ਕਿਹਾ ਕਿ ਫਿੰਚ ਦੇ ਸੱਜੇ ਗੋਡੇ ‘ਤੇ ਸ਼ੁੱਕਰਵਾਰ ਨੂੰ ਪੰਜਵੇਂ ਟੀ20 ਮੈਚ ਦੇ ਦੌਰਾਨ ਸੱਟ ਲੱਗ ਗਈ ਸੀ। ਵਨਡੇ ਸੀਰੀਜ਼ ਲਈ ਉਨ੍ਹਾਂ ਦੀ ਫਿਟਨੈਸ ਦਾ ਮੁਲਾਂਕਣ ਰੋਜ਼ਾਨਾ ਕੀਤਾ ਜਾ ਰਿਹਾ ਹੈ। ਕਾਰੀ ਇਸ ਤੋਂ ਪਹਿਲਾਂ ਐਡੀਲੇਡ ਸਟਰਾਈਕਰਸ, ਸਾਊਥ ਆਸਟ੍ਰੇਲੀਆ ਰੇਡਬੈਕਸ ਅਤੇ ਆਸਟ੍ਰੇਲੀਆ ਏ ਦੀ ਕਪਤਾਨੀ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button