Breaking NewsD5 specialEntertainmentNewsTop NewsUncategorized

’83’ ਫਿਲਮ ਮੇਕਰਸ ਨੇ ਭਾਰਤੀ ਖਿਡਾਰੀਆਂ ਨੂੰ ਦਿੱਤੇ 15 ਕਰੋੜ ਰੁਪਏ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਦੀਪੀਕਾ ਪਾਦੂਕੌਣ ਅਤੇ Ranveer Singh ਦੀ ਫ਼ਿਲਮ ’83’ ਸੁਰਖੀਆਂ ਵਿੱਚ ਬਣੀ ਹੋਈ ਹੈ। ਫ਼ਿਲਮ ’83’ ਦੀ ਰਿਲੀਜ਼ਿੰਗ ਤੋਂ ਬਾਅਦ ਹਰ ਕੋਈ ਇਸ ਫ਼ਿਲਮ ਦੀ ਚਰਚਾ ਕਰਦਾ ਨਜ਼ਰ ਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਫ਼ਿਲਮ ਵਿੱਚ ਕਾਫ਼ੀ ਗੱਲਾਂ ਹਨ ਜੋਂ ਕਿ ਦਿਲਸਚਪ ਹਨ।

Punjab Politics : ਨਹੀਂ ਮੁੱਕਿਆ Congress ਦਾ ਅੰਦਰੂਨੀ ਕਲੇਸ਼! ਕੈਬਨਿਟ ਮੰਤਰੀ ਦੇ ਮੂੰਹ ‘ਚੋਂ ਨਿਕਲਿਆ ਸੱਚ

ਦੱਸ ਦਈਏ ਕਿ ਇਸ ਫ਼ਿਲਮ ਵਿੱਚ Ranveer Singh ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ Kapil Dev ਦਾ ਰੋਲ ਅਦਾ ਕੀਤਾ ਹੈ। Kapil Dev ਦੀ ਕਪਤਾਨੀ ਵਿੱਚ ਭਾਰਤ ਨੇ ਪਹਿਲੀ ਵਾਰ 1983 ਵਿੱਚ ਵੈਸਟਇੰਡੀਜ਼ ਨੂੰ ਲਾਰਡਸ ਵਿੱਚ ਹਰਾਇਆ ਸੀ ਅਤੇ ‘ਵਿਸ਼ਵ ਕੱਪ’ ਭਾਰਤ ਦੇ ਨਾਂਅ ਕੀਤਾ ਸੀ।

ਕਿਸਾਨ ਅੰਦੋਲਨ ਤੋਂ ਬਾਅਦ ਨਵਾਂ ਅੰਦੋਲਨ, ਸੜਕਾਂ ‘ਤੇ ਆਏ ਲੋਕ, ਲੱਗਿਆ ਮੋਰਚਾ, ਸਰਕਾਰ ਲਈ ਮੁਸੀਬਤ D5 Channel Punjabi

ਮਿਲੀ ਜਾਣਕਾਰੀ ਮੁਤਾਬਿਕ Film Makers ਨੇ ਭਾਰਤੀ ਖਿਡਾਰੀਆਂ ਨੂੰ 15 ਕਰੋੜ ਰੁਪਏ ਦਿੱਤੇ ਹਨ ਅਤੇ ਸਭ ਤੋਂ ਵੱਧ ਪੈਸੇ Kapil Dev ਨੂੰ ਦਿੱਤੇ ਗਏ ਹਨ। Kapil Dev ਨੂੰ ਕਹਾਣੀ ਦੱਸਣ ਲਈ 5 ਕਰੋੜ ਰੁਪਏ ਮਿਲੇ ਹਨ। ਇਹ ਫਿਲਮ 1983 ਦੀਆਂ ਅਸਲ ਘਟਨਾਵਾਂ ‘ਤੇ ਆਧਾਰਿਤ ਫਿਲਮ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button