Breaking NewsD5 specialNewsPoliticsPunjab

ਰਾਜਾ ਵੜਿੰਗ ਨੇ ਬਾਦਲਾਂ ਨੂੰ ਮਾਰੀ ਗੱਲ੍ਹਾਂ ਨਾਲ ਚਪੇੜ ! (ਵੀਡੀਓ)

ਬਠਿੰਡਾ : ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਕ ਵਾਰ ਫਿਰ ਬਾਦਲ ਪਰਿਵਾਰ ਖਿਲਾਫ ਗਰਜੇ ਹਨ। ਵੜਿੰਗ ਚੋਣ ਪ੍ਰਚਾਰ ਕਰਨ ਲਈ ਬਠਿੰਡਾ ਦੇ ਤਲਵੰਡੀ ਸਾਬੋ ‘ਚ ਪਹੁੰਚੇ । ਜਿਥੇ ਉਨ੍ਹਾਂ ਨੇ ਅਕਾਲੀ ਦਲ ਤੇ ਬਾਦਲਾਂ ਖਿਲਾਫ ਜੰਮ ਕੇ ਭੜਾਸ ਕੱਢੀ। ਵੜਿੰਗ ਨੇ ਸੁੱਚਾ ਸਿੰਘ ਲੰਗਾਹ ਦੀ ਤੁਲਨਾ ਕੁੱਤੇ ਨਾਲ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਅਜਿਹੇ ਬੰਦਿਆਂ ਨੂੰ ਧਰਮ ਪ੍ਰਚਾਰ ਕਮੇਟੀ ਦਾ ਪ੍ਰਧਾਨ ਲਾਇਆ।

Read Also ਰਾਜਾ ਵੜਿੰਗ ਦੀ ਰਾਹ ‘ਤੇ ਤੁਰਿਆ ਬਿਕਰਮ ਮਜੀਠੀਆ !

ਉਥੇ ਹੀ ਉਨ੍ਹਾਂ ਅਕਾਲੀ ਦਲ ਤੇ ਇਲਜ਼ਾਮ ਲਗਾਇਆ ਕਿ ਸੰਗਤ ਵਲੋਂ ਜੋ ਨਿਸ਼ਾਨ ਸਾਹਿਬ ਦਾ ਕਪੜਾ ਭੇਟ ਕੀਤਾ ਜਾਂਦਾ ਅਕਾਲੀ ਦਲ ਵਲੋਂ ਉਸ ਨੂੰ ਆਪਣਿਆਂ ਝੰਡਿਆ ਲਈ ਵਰਤਿਆ ਜਾਂਦਾ। ਲੋਕ ਸਭਾ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਉਮੀਦਵਾਰ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਜਿਸ ‘ਚ ਉਹ ਆਪਣੇ ਵਿਰੋਧ ਨੂੰ ਨਿਸ਼ਾਨੇ ਲਾ ਰਹੇ ਨੇ ਪਰ ਇਸ ਬਾਰੇ ਅਸਲੀ ਪਤਾ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗਾ ਕਿ ਲੋਕ ਕਿਸ ਨੂੰ ਤਵੱਜੋਂ ਦਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button