Breaking NewsD5 specialNewsPoliticsPunjab

ਲਓ ਜੀ! ਬ੍ਰਹਮਪੁਰਾ ਦੀ ਹੋਵੇਗੀ ਅਕਾਲੀ ਦਲ ‘ਚ ਵਾਪਸੀ ? ਸੁਖਬੀਰ ਨੇ ਪੱਟ ਲਏ ਬ੍ਰਹਮਪੁਰਾ ਦੇ ਖ਼ਾਸ ਬੰਦੇ

ਪਟਿਆਲਾ : ਅਕਾਲੀ ਦਲ ਤੋਂ ਵੱਖ ਹੋਏ ਬ੍ਰਹਮਪੁਰਾ ਹੁਣ ਟਕਸਾਲੀ ਦਲ ਦੀ ਮਜ਼ਬੂਤੀ ਦੇ ਸੁਪਨੇ ਦੇਖ ਰਹੇ ਹਨ ਪਰ ਬ੍ਰਹਮਪੁਰਾ ਉਸ ਸਮੇਂ ਵੱਡਾ ਝਟਕਾ ਲੱਗਾ। ਜਦੋਂ ਕਈ ਟਕਸਾਲੀ ਵਰਕਰ ਬ੍ਰਹਮਪੁਰਾ ਦਾ ਸਾਥ ਛੱਡ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ।

🔴 LIVE 🔴 ਖ਼ਬਰਾਂ ਦਾ ਸਿਰਾ | ਬੇਅਦਬੀਆਂ ਤੇ ਸਿੱਧੂ ਮੂਸੇਵਾਲੇ ‘ਤੇ ਵਕੀਲ ਨੇ ਕੀਤੇ ਖ਼ੁਲਾਸੇ | Call- 0175-5000156

ਤਕਰੀਬਨ 50 ਦੇ ਕਰੀਬ ਵਰਕਰ ਸੁਖਬੀਰ ਦੀ ਅਗਵਾਈ ‘ਚ ਅਕਾਲੀ ਦਲ ਜੁਆਇਨ ਕਰ ਗਏ। ਦੱਸ ਦਈਏ ਕਿ ਬ੍ਰਹਮਪੁਰਾ ਨੂੰ ਇਹ ਕੋਈ ਪਹਿਲਾ ਝਟਕਾ ਨਹੀਂ ਹੈ। ਇਸ ਪਹਿਲਾ ਢੀਂਡਸਾ ਨੇ ਵੀ ਬ੍ਰਹਮਪੁਰਾ ਤੋਂ ਉਲਟ ਹੋ ਕੇ ਨਵੀਂ ਪਾਰਟੀ ਬਣਾ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button