Breaking NewsD5 specialIndiaNewsPoliticsPunjab

Akali Dal ‘ਤੇ ਆਈ ਪੱਤਝੜ ਦੀ ਰੁੱਤ! BJP ਨੇ ਫੜ੍ਹਾ’ਤੇ ਹੱਥਾਂ ‘ਚ ਛੁਣਛਣੇ, ਕਹਿੰਦੇ ਲਓ ਵਜਾਈ ਚੱਲੋ…

ਸੰਗਰੂਰ : ਦਿੱਲੀ ‘ਚ ਅਕਾਲੀ ਦਲ ਅਤੇ ਬੀਜੇਪੀ ਦੇ ਗੰਠਜੋੜ ਟੁੱਟਣ ਤੋਂ ਬਾਅਦ ਕਾਂਗਰਸ ਨੇ ਅਕਾਲੀ ਦਲ ‘ਤੇ ਜੰਮਕੇ ਨਿਸ਼ਾਨਾ ਸਾਧਿਆ ਹੈ। ਪੰਜਾਬ ‘ਚ ਕਾਂਗਰਸ ਦੀ ਸਾਬਕਾ ਮੁੱਖਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅਕਾਲੀ ਦਲ ‘ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕੀ ਅਕਾਲੀ ਦਲ ਪੰਜਾਬ ‘ਚ ਬਿਲਕੁੱਲ ਬਰਬਾਦ ਹੋ ਚੁੱਕੀ ਹੈ। ਜਿਵੇਂ ਪਤਝੜ ‘ਚ ਦਰੱਖਤਾਂ ਦੇ ਪੱਤੇ ਝੜ ਜਾਂਦੇ ਹਨ, ਇਸ ਤਰ੍ਹਾਂ ਅਕਾਲੀ ਦਲ ਟੁੱਟ ਰਹੀ ਹੈ।

Akali Dal ‘ਤੇ ਆਈ ਪੱਤਝੜ ਦੀ ਰੁੱਤ! BJP ਨੇ ਫੜ੍ਹਾ’ਤੇ ਹੱਥਾਂ ‘ਚ ਛੁਣਛਣੇ, ਕਹਿੰਦੇ ਲਓ ਵਜਾਈ ਚੱਲੋ…

ਅਕਾਲੀ ਦਲ ਦੇ ਕਈ ਟੁਕੜੇ ਹੋ ਚੁੱਕੇ ਹਨ। ਜਿਸਦਾ ਵੱਖ ਹੋ ਕੇ ਵੀ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ। ਜੇ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਛੁਣਛਣੇ ਦਿਖਾ ਰਹੇ ਸਨ ਹੁਣ ਦਿੱਲੀ ਵਿੱਚ ਮੋਦੀ ਨੂੰ ਵੀ ਪਤਾ ਲੱਗ ਗਿਆ ਕਿ ਇਨ੍ਹਾਂ ਦੇ ਕੋਲ ਕੁੱਝ ਨਹੀਂ ਹੈ। ਇਨ੍ਹਾਂ ਦੇ ਕੋਲ ਸਿਰਫ ਛੁਣਛਣੇ ਹਨ, ਇਸ ਲਈ ਉਨ੍ਹਾਂ ਨੇ ਕਿਨਾਰਾ ਕਰ ਲਿਆ। ਅਕਾਲੀ ਦਲ ਪੰਜਾਬ ‘ਚ ਕੀਤੇ ਆਪਣੀ ਸਰਕਾਰ ਦੇ ਸਮੇਂ ਪਾਪਾਂ ਦਾ ਫਲ ਭੋਗ ਰਹੀ ਹੈ।

http://ਹਿਟਲਰ ਦੀ ਕਿਤਾਬ ਤੋਂ ਭੜਕੇ ਬਾਦਲ, ਕੈਪਟਨ ਨੇ ਚਿੱਠੀ ਨੇ ਲਾਈਆਂ ਮਿਰਚਾਂ, ਹੁਣ ਅਸਤੀਫ਼ਾ ਦੇਵੇਗੀ ਹਰਸਿਮਰਤ?

ਪੰਜਾਬ ‘ਚ ਵੱਧ ਰਹੇ ਬਿਜਲੀ ਦੇ ਬਿਲਾਂ ਦੇ ਮੁੱਦੇ ‘ਤੇ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰ ਰਹੀ ਹੈ। ਇਸ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਦੀ ਇਸ ‘ਤੇ ਅਸੀ ਚਰਚਾ ਕਰ ਰਹੇ ਹਨ ਜੋ ਬਿਲ ਜ਼ਿਆਦਾ ਆ ਰਹੇ ਹਨ ਰੇਟ ਜ਼ਿਆਦਾ ਹਨ। ਇਹ ਪੱਕੇ ਤੌਰ ‘ਤੇ ਨਹੀਂ ਹਨ ਇਸਨੂੰ ਲੈ ਕੇ ਸਾਡੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਜੀ ਨਾਲ ਮੁਲਾਕਾਤ ਹੋ ਚੁੱਕੀ ਹੈ। ਅਸੀਂ ਇਸ ‘ਤੇ ਚਰਚਾ ਕਰ ਰਹੇ ਹਾਂ ਕਿ ਇਸਨੂੰ ਕਿਵੇਂ ਅਤੇ ਜ਼ਲਦੀ ਤੋਂ ਜ਼ਲਦੀ ਘੱਟ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button