ਬਾਦਲਾਂ ਦੇ ਘਰ ਬਾਹਰ ਇਕੱਠੇ ਹੋਏ ਸਿੱਖ, ਫੇਰ ਚਾਰੇ ਪਾਸਿਓ ਪਾ ਲਿਆ ਕੋਠੀ ਨੂੰ ਘੇਰਾ!ਪੁਲਿਸ ਵਾਲੇ ਵੀ ਦੇਖ ਰਹਿ ਗਏ ਹੈਰਾਨ
ਮੁਕਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਲਗਾਤਾਰ ਭਖਦਾ ਦਿਖਾਈ ਦੇ ਰਿਹਾ ਹੈ। ਬੇਸ਼ੱਕ ਐਸ.ਜੀ.ਪੀ.ਸੀ ਵੱਲੋਂ ਪਾਵਨ ਸਰੂਪ ਮਾਮਲੇ ‘ਚ ਕਈ ਅਧਿਕਾਰੀਆਂ ‘ਤੇ ਵੱਡੀ ਕਾਰਵਾਈ ਕੀਤੀ ਗਈ ਸੀ ਪਰ ਅਜੇ ਵੀ ਕਈ ਸਿੱਖ ਜਥੇਬੰਦੀਆਂ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨਾਂ ‘ਚ ਰੋਸ ਪਾਇਆ ਜਾ ਰਿਹਾ ਹੈ।
BIG BREAKING- ਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਕਰੋਨਾ ਨੂੰ ਲੈ ਕੀਤਾ ਵੱਡਾ ਐਲਾਨ
ਹੁਣ ਸ਼੍ਰਮੋਣੀ ਅਕਾਲੀ ਦਲ ਮਾਨ ਵੱਲੋਂ ਸਰੂਪ ਚੌਰੀ ਦੇ ਮਾਮਲੇ ਨੂੰ ਲੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਵਾਲੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਬਾਦਲਾਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਦੱਸ ਦਈਏ ਕਿ ਪੁਲਿਸ ਵਲੋਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂਆਂ ਨੂੰ ਬਾਦਲ ਦੇ ਘਰ ਤੋਂ ਕਾਫੀ ਪਿੱਛੇ ਹੀ ਰੋਕ ਲਿਆ।
🔴 LIVE 🔴 ਪਾਵਮ ਸਰੂਪ ਮਾਮਲੇ ‘ਚ SGPC ਦੇ ਵੱਡੇ ਅਧਿਕਾਰੀ ਦਾ ਹੱਥ! ਲੌਂਗੋਵਾਲ ਦੀ ਕੁਰਸੀ ਨੂੰ ਖਤਰਾ ?
ਜਿਸ ਕਾਰਨ ਉਨਾ ਨੇ ਸੁਖਬੀਰ ਬਾਦਲ ਦੇ ਓ ਐੱਸ.ਡੀ ਨੂੰ ਆਪਣਾ ਖੁੱਲ੍ਹਾ ਪੱਤਰ ਦਿੱਤਾ। ਦੱਸ ਦਈਏ ਕਿ ਸ੍ਰੋਮਣੀ ਅਕਾਲੀ ਦਲ ਮਾਨ ਦੇ ਆਗੂਆਂ ਨੇ ਬਾਦਲ ਪਰਿਵਾਰ ‘ਤੇ ਤਿਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਬਾਦਲ ਪਰਿਵਾਰ ਇਹ ਦੱਸ ਦੇਵੇ ਕਿ ਆਖਿਰਕਾਰ ਪਾਵਨ ਸਰੂਪ ਪਏ ਕਿਥੇ ਨੇ ਅਤੇ ਇਹ ਕਿਸਨੇ ਗਾਇਬ ਕੀਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.