Breaking NewsD5 specialNewsPoliticsPunjab

ਟਾਇਟਲਰ ਦਾ ਪੋਸਟਰ ਲਾਉਣ ਵਾਲਿਆਂ ਨਾਲ ਸਿੰਘਾਂ ਨੇ ਰੱਖ ਲਿਆ ਟਾਇਮ,ਹੁਣ ਸਿੰਘ ਦਿਖਾਉਣਗੇ ਦਿਨ ‘ਚ ਤਾਰੇ!

ਪਟਿਆਲਾ  : ਬੀਤੇ ਦੋ ਦਿਨ ਪਹਿਲਾ ਅੰਮ੍ਰਿਤਸਰ ‘ਚ ਕਾਂਗਰਸੀ ਨੇਤਾ ਵੱਲੋਂ ਜਗਦੀਸ਼ ਟਾਈਟਲਰ ਦੇ ਜਨਮਦਿਨ ‘ਤੇ ਉਸ ਦੇ ਸਨਮਾਨ ‘ਚ ਪੋਸਟਰ ਲਗਾ ਦਿੱਤੇ ਗਏ। ਜਿਸ ‘ਤੇ ਸਿੱਖ ਜੱਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੇ ਜਗਦੀਸ਼ ਟਾਈਟਲਰ ਦੇ ਪੋਸਟਰਾਂ ‘ਤੇ ਕਾਲਖ਼ ਮਲ ਦਿੱਤੀ। ਸਿੱਖ ਜੱਥੇਬੰਦੀਆਂ ਵੱਲੋਂ ਇਸ ਦਾ ਜੰਮ ਕੇ ਵਿਰੋਧ ਕੀਤਾ ਗਿਆ।

ਸਵੇਰੇ ਸਵੇਰੇ ਮੌਸਮ ਵਿਭਾਗ ਨੇ ਜਾਰੀ ਕੀਤਾ ਹਾਈ ਅਲਰਟ,ਬਾਹਰ ਜਾਣ ਤੋਂ ਪਹਿਲਾਂ ਦੇਖ ਲਿਓ ਇਹ ਵੀਡੀਓ||Weather Forecast|

ਜੱਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਸਿੱਖ ਕੌਮ ਦੇ ਦੋਸ਼ੀ ਦੇ ਪੋਸਟਰ ਉਹ ਅੰਮ੍ਰਿਤਸਰ ‘ਚ ਨਹੀਂ ਲੱਗਣ ਦੇਣਗੇ। ਇਸ ਮੌਕੇ ਸਿੱਖ ਜੱਥੰਬੇਦੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਿਸ ਕਾਂਗਰਸੀ ਨੇਤਾ ਨੇ ਇਹ ਪੋਸਟਰ ਲਾਏ ਹਨ, ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button