UncategorizedBreaking NewsD5 specialNewsPoliticsPunjab

ਬਿਜਲੀ ਬਿੱਲ ਭੇਜ ਕੇ ਲੋਕਾਂ ਦੀ ਲੁੱਟ | ਕਿਵੇਂ ਲੁੱਟ ਰਹੇ ਨੇ ਸਕੂਲ, ਸੁਣ ਕੇ ਅੱਖਾਂ ਖੁੱਲ੍ਹ ਜਾਣਗੀਆਂ

ਮੋਗਾ : ਮੋਗਾ ਦੇ ਹਲਕਾ ਇਚਾਰਜ ਅਤੇ ਹੈਲਥ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਐਡਵੋਕੇਟ ਬਲਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਕਾਂਗਰਸ ਤੇ ਰਗੜੇ ਲਗਾਏ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ‘ਚ ਤਾਂ ਮੰਤਰੀ ਮਿਹਣੋ ਮਿਹਣੀ ਹੁੰਦੇ ਹਨ। ਪੰਜਾਬ ਦੇ ਲੋਕਾਂ ਲਈ ਕੁਝ ਨਹੀ ਕੀਤਾ। ਨਸਾ ਆਮ ਵਿਕਦਾ ਸੌਹਾ ਖਾ ਕੇ ਮੁਕਰ ਗਏ ਹਨ। ਝੋਨੇ ਦੀ ਲੁਆਈ ਲਈ ਬੁਰੇ ਹਾਲ ਨੇ ਮਸਿਨਰੀ ਦਾ ਕੋਈ ਪ੍ਰਬੰਧ ਨਹੀ।

BIG NEWS: Sumedh Saini ਮਾਮਲੇ ਚ ਨਵਾਂ ਮੋੜ, ਇੱਕ ਹੋਰ ਚਸ਼ਮਦੀਦ ਗਵਾਹ ਨੇ ਸੁਣਾਈ ਹੱਡਬੀਤੀ | D5 Channel Punjabi

ਮਜ਼ਦੂਰ ਤੋਰਤੇ ਹੁਣ ਕਹਿੰਦੇ ਇਡਸਟਰੀ ਖੋਲ ਦਿਉ। ਬਿਜਲੀ ਬਿਲ ਵੱਡੇ ਵੱਡੇ ਆ ਰਹੇ ਨੇ ਜੋ ਲੋਕਾ ਦੀ ਪਹੁੰਚ ਤੋਂ ਦੂਰ ਹਨ। ਨਸ਼ੇ ਵਾਧੂ ਵਿਕਦੇ ਹਨ ਤੇ ਸਰਾਬ ਦੀ ਤਸਕਰੀ ਲਈ ਕਾਂਗਰਸੀ ਇੱਕ ਦੂਸਰੇ ਤੋਂ ਅੱਗੇ ਹਨ। ਬੱਚਿਆਂ ਕੋਲ ਮਿਲਣ ਗਏ ਮਾਪੇ ਵਿਦੇਸਾਂ ‘ਚ ਫਸੇ ਉਥੇ ਹੋ ਰਹੇ ਨੇ ਮਹਿੰਗੇ ਭਾਅ ਦੇ ਇਲਾਜ ਸਰਕਾਰ ਤੁਰੰਤ ਉਨ੍ਹਾਂ ਦੀਆਂ ਲਿਸਟਾ ਬਣਾ ਕਿ ਵਾਪਿਸ ਮੰਗਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button