Breaking NewsD5 specialIndiaNewsPunjab

ਆਹ ਹੁੰਦੀ ਐ ਇਨਸਾਨੀਅਤ ਹੁਣ ਇਸ ਤਰਾਂ ਹੋਵੇਗਾ ਭਾਈ ਖਾਲਸਾ ਦਾ ਸਸਕਾਰ! ਕੁਝ ਸ਼ਰਮ ਕਰਲੋ ਵਿਰੋਧ ਕਰਨ ਵਾਲੇ ਲੋਕੋ

ਅੰਮ੍ਰਿਤਸਰ : ਕੋਰੋਨਾ ਪੌਜ਼ੀਟਿਵ ਪਾਏ ਗਏ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਵੀਰਵਾਰ ਸਵੇਰੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ‘ਚ ਦੇਹਾਂਤ ਹੋ ਗਿਆ। ਜਦੋਂ ਉਨ੍ਹਾਂ ਦੀ ਅਰਥੀ ਨੂੰ ਸ਼ਮਸ਼ਾਨ ਘਾਟ ਲਿਆਂਦਾ ਗਿਆ ਤਾਂ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ ਦਾ ਸੰਸਕਾਰ ਅਸੀ ਇੱਥੇ ਨਹੀਂ ਕਰਨ ਦੇਵਾਂਗੇ ਕਿਸੇ ਹੋਰ ਜਗ੍ਹਾ ਕੀਤਾ ਜਾਵੇ।

ਆਹ ਹੁੰਦੀ ਐ ਇਨਸਾਨੀਅਤ ਹੁਣ ਇਸ ਤਰਾਂ ਹੋਵੇਗਾ ਭਾਈ ਖਾਲਸਾ ਦਾ ਸਸਕਾਰ! ਕੁਝ ਸ਼ਰਮ ਕਰਲੋ ਵਿਰੋਧ ਕਰਨ ਵਾਲੇ ਲੋਕੋ

ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿੱਚ ਵੱਖਰੇ ਸਥਾਨਾਂ ‘ਤੇ ਧਾਰਮਿਕ ਪ੍ਰੋਗਰਾਮਾਂ ‘ਚ ਹਿੱਸਾ ਲਿਆ ਸੀ। ਉੱਥੇ ਹੀ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਰਿੰਦਰ ਸਿੰਘ ਦੋਬਲੀਆਂ ਨੇ ਪੈਦਾ ਕੀਤੀ ਮਿਸਾਲ। ਆਪਣੀ ਜ਼ਮੀਨ ‘ਚ ਭਾਈ ਨਿਰਮਲ ਸਿੰਘ ਖਾਲਸਾ ਦਾ ਸਸਕਾਰ ਕਰਨ ਦੀ ਕੀਤੀ ਪੇਸਕਸ਼। ਪ੍ਰਸ਼ਾਸ਼ਨ ਨੂੰ ਆਪਣੀ ਜ਼ਮੀਨ ‘ਚ ਸਸਕਰ ਕਰਵਾਉਣ ਦੀ ਕੀਤੀ ਅਪੀਲ। ਭਾਈ ਖਾਲਸਾ ਦੇ ਸਸਕਾਰ ਨੂੰ ਲੈ ਕੇ ਵੇਰਕਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button