ਬਿਆਸ ‘ਚ ਮਾਸੂਮ ਨਾਲ ਹੈਵਾਨੀਅਤ, ਪੂਰਾ ਬਿਆਸ ਬੰਦ
ਅੰਮ੍ਰਿਤਸਰ : ਬਿਆਸ ਦੇ ਇੱਕ ਪ੍ਰਾਈਵੇਟ ਸਕੂਲ ‘ਚ ਬੀਤੇ ਦਿਨੀਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਦੂਜੀ ਕਲਾਸ ‘ਚ ਪੜ੍ਹਨ ਵਾਲੀ ਇੱਕ ਬੱਚੀ ਦਾ ਬਲਾਤਕਾਰ ਉਸੇ ਸਕੂਲ ‘ਚ ਪੜ੍ਹਨ ਵਾਲੇ 10 ਵੀਂ ਕਲਾਸ ਦੇ ਵਿਦਿਆਰਥਿ ਵੱਲੋਂ ਕੀਤਾ ਗਿਆ ਹੈ। ਜਿਸ ਸਮੇਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਉਸ ਸਮੇਂ ਸਕੂਲ ‘ਚ ਬਹੁਤ ਘੱਟ ਵਿਦਿਆਰਥੀ ਆਏ ਸਨ ਅਤੇ ਕਲਾਸ ਰੂਮ ‘ਚ ਲੱਗੇ ਸੀਸੀਟੀਵੀ ਨੂੰ ਨੌਜਵਾਨ ਵੱਲੋਂ ਬੰਦ ਕਰ ਦਿੱਤਾ ਗਿਆ।
DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ
ਅੱਜ ਪ੍ਰਸ਼ਾਸਨ ਦੁਆਰਾ ਸਕੂਲ ਦੇ ਪ੍ਰਬੰਧਕਾਂ ‘ਤੇ ਪੁਲਿਸ ਕਾਰਵਾਈ ਨਾ ਕਰਨ ਅਤੇ ਸਕੂਲ ਦੀ ਮਾਨਤਾ ਰੱਦ ਨਾ ਕਰਨ ਦੇ ਵਿਰੋਧ ‘ਚ ਸਕੂਲ ‘ਚ ਪੜ੍ਹ ਰਹੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਅੱਗੇ ਜੰਮ੍ਹਕੇ ਨਾਅਰੇਬਾਜੀ ਕੀਤੀ ਤੇ ਰੋਡ ਜਾਮ ਕਰਕੇ ਰੋਸ਼ ਪਰਦਰਸ਼ਨ ਕੀਤਾ।ਪੁਲਿਸ ਦੇ ਆਲਾ ਅਧਿਕਾਰਿਆਂ ਮੁਤਾਬਕ ਇਸ ਸਕੂਲ ‘ਚ ਬਾਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨੇ ਰੋਡ ਜਾਮ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.