Breaking NewsD5 specialNewsPoliticsPunjab

ਸੁਖਬੀਰ ਦੀ ਕੈਪਟਨ ਦੇ ਵਜ਼ੀਰ ਨੂੰ ਧਮਕੀ, ਕਹਿੰਦਾ ਆ ਲੈਣ ਦੇ ਸਾਡੀ ਸਰਕਾਰ, ਫਿਰ ਕਰੂੰ ਹਿਸਾਬ-ਕਿਤਾਬ !

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਖ-ਵੱਖ ਮੁੱਦਿਆਂ ‘ਤੇ ਕੈਪਟਨ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ‘ਤੇ ਵਿਸ਼ਵਾਸ ਕਰਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਪਰ ਕੈਪਟਨ ਸਾਬ ਤਾਂ ਸੱਤਾ ‘ਚ ਆਉਂਦਿਆਂ ਹੀ ਲੋਕਾਂ ਨੂੰ ਕੁਝ ਦੇਣਾ ਤਾਂ ਕੀ ਸੀ ਉਲਟਾ ਖੋਹਣ ਲੱਗ ਪਏ।

ਲਓ ਜੀ! ਖੁੱਲ੍ਹਗੀ ਹਸਪਤਾਲਾਂ ਦੀ ਪੋਲ, ਆਹ ਸੁਣਲੋ ਦਿੱਲੀ ਤੋਂ ਆਏ ਬੰਦੇ ਦੇ ਖੁਲਾਸੇ

ਨਾਲ ਹੀ ਸੁਖਬੀਰ ਬਾਦਲ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਸਾਧੂ ਸਿੰਘ ਧਰਮਸੋਤ ਤੋਂ ਸਾਰਾ ਪੈਸਾ ਕਢਵਾ ਕੇ ਰਹਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਦੇ ਵਜੀਰ ਜਾਂ ਫਿਰ ਕੈਪਟਨ ਸਾਬ ਇਸ ਮਾਮਲੇ ‘ਚ ਕੀ ਜਵਾਬ ਦਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button