Breaking NewsD5 specialNewsPunjab

ਗਰੰਟੀ ਐ, ਅਜਿਹੀ ਮੌਤ ਕਿਸੇ ਨੇ ਨੀਂ ਦੇਖੀ ਹੋਣੀ, ਨਾ ਹੀ ਰੱਬ ਕਿਸੇ ਨੂੰ ਦਵੇ (ਵੀਡੀਓ)

ਸੀਸੀਟੀਵੀ ਕੈਮਰੇ `ਚ ਕੈਦ ਹੋਈਆਂ ਇਹ ਖੌਫਨਾਕ ਤਸਵੀਰਾਂ ਨੂੰ ਪਹਿਲਾਂ ਗੌਰ ਨਾਲ ਦੇਖੋ। ਵੀਡੀਓ ਦੇਖ ਕੇ ਤਾਂ ਇੱਕ ਵਾਰ ਤੁਹਾਡੇ ਜਰੂਰ ਹੌਲ ਪੈ ਗਿਆ ਹੋਣਾ, ਹੁਣ ਅਸੀ ਤਹਾਨੂੰ ਦੱਸਦੇ ਹਾ ਦਰਸਅਲ ਕੀ ਹੈ ਪੂਰਾ ਮਾਮਲਾ। ਤਸਵੀਰਾਂ ਦੇਖ ਤਾਂ ਤੁਸੀ ਸਮਝ ਹੀ ਗਏ ਹੋਵੇ ਕਿ ਇਹ ਰੇਤ ਦਾ ਡੰਪ ਐ, ਜਿੱਥੇ ਜੇਸੀਬੀ ਮਸ਼ੀਨਾਂ ਨਾਲ ਰੇਤੇ ਦੇ ਟਿੱਪਰ ਭਰੇ ਜਾ ਰਹੇ ਹਨ। ਹੁਣ ਤੁਸੀ ਤਸਵੀਰਾਂ `ਚ ਕਾਲੇ ਕੱਪੜੇ ਵਾਲੇ ਖੜ੍ਹੇ ਇਸ ਵਿਅਕਤੀ ਨੂੰ ਧਿਆਨ ਨਾਲ ਦੇਖੋ, ਇਹ ਵਿਅਕਤੀ ਬੇਧਿਆਨ ਹੋਇਆ ਜੇਸੀਬੀ ਦੇ ਅੱਗੇ ਖੜ੍ਹਾ ਰੇਤ ਦੇ ਟਿੱਪਰ ਨੂੰ ਦੇਖ ਰਿਹਾ ਹੈ।

Read Also ਗੋਲੀ ਦਾ ਮੁਕਾਬਲਾ ਇੱਟ ਨਾਲ, ਅਜਿਹੀ ਮੌਤ ਰੱਬ ਦੁਸ਼ਮਣ ਨੂੰ ਵੀ ਨਾ ਦੇਵੇ (ਵੀਡੀਓ)

ਜਦੋ ਟਿੱਪਰ ਪਿੱਛੇ ਮੁੜਦਾ ਐ, ਤਾਂ ਅਚਾਨਕ ਹੀ ਡਰਾਈਵਰ ਜੇਸੀਬੀ ਨੂੰ ਸਟਾਰਟ ਕਰ ਦਿੰਦਾ ਹੈ ਤਾਂ ਅੱਗੇ ਖੜ੍ਹੇ ਵਿਅਕਤੀ ਨੂੰ ਆਪਣੇ ਪੰਜੇ ‘ਚ ਚੁੱਕ ਲੈਂਦਾ ਹੈ ਤੇ ਉਸੇ ਤਰ੍ਹਾਂ ਹੀ ਰੇਤੇ ਦੇ ਢੇਰ `ਚ ਰੇਤ ਭਰ ਲੈਂਦਾ ਹੈ ਤੇ ਫਿਰ ਉਸਨੂੰ ਚੁੱਕ ਕੇ ਟਿੱਪਰ `ਚ ਸੁੱਟ ਦਿੰਦਾ ਹੈ, ਰੇਤ ਵਿੱਚ ਹੀ ਉਸ ਵਿਅਕਤੀ ਨੂੰ ਰੇਤ ਹੇਠਾ ਹੀ ਦੱਬ ਦਿੰਦਾ ਹੈ। ਜਦੋਂ ਜੇਸੀਬੀ ਪਿੱਛੇ ਹੁੰਦੀ ਹੈ ਤਾਂ ਉਹ ਵਿਅਕਤੀ ਥੋੜੇ ਜਿਹਾ ਬਾਹਰ ਨਿਕਲਦਾ ਵੀ ਦਿਖਾਈ ਦੇ ਰਿਹਾ ਹੈ ਜੇਸੀਬੀ ਚਲਾਉਣ ਵਾਲੇ ਡਰਾਈਵਰ ਨੂੰ ਇਸ ਘਟਨਾ ਦਾ ਕੁਝ ਵੀ ਨਹੀਂ ਪਤਾ ਲੱਗਦਾ, ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪਰ ਇਹ ਵੀਡੀਓ ਕਦੋਂ ਅਤੇ ਕਿੱਥੇ ਦੀ ਐ, ਇਸ ਕੋਈ ਜਾਣਕਾਰੀ ਨਹੀਂ ਮਿਲ ਸਕੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button