Breaking NewsD5 specialIndiaNewsPoliticsPunjab

ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲਣ ਵਾਲੇ Partap Bajwa ਨੂੰ ਮੰਤਰੀ Rana Sodhi ਦਾ ਠੋਕਵਾਂ ਜਵਾਬ

ਚੰਡੀਹੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਸ ਤਰ੍ਹਾਂ ਕੇਂਦਰ ਨੂੰ ਚਿੱਠੀ ਲਿਖੀ ਗਈ ਤਾਂ ਉਸ ‘ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਹ ਚਿੱਠੀ ਪਹਿਲਾਂ ਵੀ ਲਿਖ ਚੁੱਕੇ ਹਨ। ਪਰ ਇਹ ਅਸਲ ਸੱਚਾਈ ਜਾਣਨਾ ਨਹੀਂ ਚਾਹੁੰਦੇ ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਖਾਤਮ ਕਰਨ ਲਈ ਟਾਸਕ ਫੋਰਸ ਦਾ ਵੀ ਗਠਨ ਗਿਆ ਹੈ ਅਤੇ ਇਸ ‘ਤੇ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲਣ ਵਾਲੇ Partap Bajwa ਨੂੰ ਮੰਤਰੀ Rana Sodhi ਦਾ ਠੋਕਵਾਂ ਜਵਾਬ

ਪਰ ਬਾਜਵਾ ਸਿਰਫ ਆਪਣੀ ਗੱਲ ਰੱਖਣ ਲਈ ਹੋਰ ਪ੍ਰਤੀਕਿਰਿਆ ਦੇਣ ਲਈ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖਦੇ ਹਨ। ਪੰਜਾਬ ਸਰਕਾਰ ਦੀ ਵੈਬਸਾਈਟ ਹੈਕ ਹੋਣ ਨੂੰ ਲੈ ਕੇ ਖੇਡ ਮੰਤਰੀ ਨੇ ਕਿਹਾ ਕਿ ਇਸ ਵਿੱਚ ਸਾਇਬਰਕਰਾਇਮ ਜਾਂਚ ਕਰ ਰਿਹਾ ਹੈ ਅਤੇ ਉਹੀ ਇਸ ਵਿੱਚ ਜਾਣਕਾਰੀ ਜੁਟਾ ਸਕਣਗੇ ਕਿ ਆਖਿਰ ਕਿਸਦੇ ਵੱਲੋਂ ਵੈਬਸਾਈਟ ਨੂੰ ਹੈਕ ਕੀਤਾ ਗਿਆ ਅਤੇ ਉਸਦੇ ਪਿੱਛੇ ਕਿਹੜੇ ਲੋਕ ਹਨ।

https://www.youtube.com/watch?v=AGaVYnf42A4&t=74s

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button