Breaking NewsIndiaNews

ਚੱਕਤੇ ਫੱਟੇ ! ਦਰਜੀ ਦਾ ਮੁੰਡਾ ਬਣਿਆ CA ਦਾ ਟੌਪਰ, ਨਲਾਇਕੋ ਇਸ ਤੋਂ ਸਬਕ ਲਓ

ਕਿਸੇ ਵੀ ਕੰਮ ਨੂੰ ਸੱਚੀ ਲਗਨ ਅਤੇ ਮਿਹਨਤ ਦੇ ਨਾਲ ਕੀਤਾ ਜਾਵੇ ਤਾਂ ਸਫਲਤਾ ਜਰੂਰ ਮਿਲਦੀ ਹੈ। ਕੁੱਝ ਅਜਿਹਾ ਹੀ ਕਮਾਲ ਕਰ ਦਿਖਾਇਆ ਹੈ ਕੋਟਾ ਵਿੱਚ ਦਰਜੀ ਦੇ ਬੇਟੇ ਸ਼ਾਦਾਬ ਹੁਸੈਨ ਨੇ। 23 ਸਾਲਾਂ ਸ਼ਾਦਾਬ ਹੁਸੈਨ ਨੇ ਚਾਰਟਰਡ ਅਕਾਊਟੈਂਟ ( ਸੀਏ ) ਦੇ ਆਏ ਨਤੀਜਾ ਵਿੱਚ ਟਾਪ ਕੀਤਾ ਹੈ। ਸੀਏ ਫਾਇਨਲ ( ਪੁਰਾਣਾ ਸਿਲੇਬਸ) ਵਿੱਚ ਆਲ ਇੰਡੀਆ ‘ਚ ਟਾਪ ਕਰਕੇ ਪਹਿਲਾ ਰੈਂਕ ਹਾਸਲ ਕਰਨ ਵਾਲੇ ਸ਼ਾਦਾਬ ਹੁਸੈਨ ਨੇ 800 ‘ਚੋਂ 597 ਅੰਕ ਹਾਸਲ ਕਰਕੇ ਟੌਪ ਕੀਤਾ।

Read Also ਅੱਠਵੀਂ ਫੇਲ ਪੰਜਾਬ ਦਾ ਇਹ ਲੜਕਾ ਹੋਇਆ ਫੋਰਬਸ ਲਿਸਟ ‘ਚ ਸ਼ਾਮਿਲ

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ 13-14 ਘੰਟੇ ਪੜ੍ਹਾਈ ਕਰਦਾ ਸੀ ਤੇ ਉਸਦੇ ਪਰਿਵਾਰ ਵਿਚ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਹੁਸੈਨ ਨੇ ਕੋਟਾ ਯੂਨੀਵਰਸਿਟੀ ਤੋਂ ਬੀ.ਕਾਮ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੇ ਪਿਤਾ ਦਸਵੀਂ ਪਾਸ ਇੱਕ ਦਰਜੀ ਹਨ। ਉਸ ਦੀ ਮਾਂ ਘਰ ਸਾਂਭਦੀ ਹੈ ਤੇ ਉਹ ਚਾਰ ਭੈਣਾਂ ਦਾ ਇੱਕੋ ਇੱਕ ਭਰਾ ਹੈ। ਆਪਣੇ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ, ਹੁਸੈਨ ਦੇ ਮਾਪਿਆਂ ਨੇ ਉਸਨੂੰ ਸਕੂਲੀ ਸਿੱਖਿਆ ਦੇਣ ਲਈ ਸਖ਼ਤ ਮਿਹਨਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button