Breaking NewsD5 specialNewsPunjab

ਹਸਪਤਾਲ ਇੰਝ ਬਣਾਉਂਦੇ ਨੇ ਮਰੇ ਹੋਏ ਲੋਕਾਂ ਤੋਂ ਪੈਸੇ? ਵਾਈਰਲ ਵੀਡੀਓ ‘ਚ ਆਇਆ ਸਭ ਕੁੱਝ ਸਾਹਮਣੇ (ਵੀਡੀਓ)

ਸੋਸ਼ਲ ਮੀਡੀਆ ਉੱਤੇ ਇਕ ਕੁੜੀ ਦੀ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਕੁੜੀ ਨੇ ਡਾਕਟਰਾਂ ‘ਤੇ ਆਪਣੇ ਪਿਤਾ ਦੀ ਲਾਸ਼ ਉੱਤੇ ਵੀ ਪੈਸੇ ਬਣਾਉਣ ਲਈ ਮਸ਼ੀਨਾ ਚਲਾਉਣ ਦਾ ਇਲਜਾਮ ਲਗਾਇਆ ਹੈ। ਜਿਸ ਨੂੰ ਦੇਖ ਤੁਹਾਨੂੰ ਵੀ ਡਾਕਟਰਾਂ ‘ਤੇ ਬਹੁਤ ਗੁੱਸਾ ਆਵੇਗਾ ਜੀ ਹਾਂ ਇਹ ਵੀਡੀਓ ਫਰੀਦਾਬਾਦ ਦੇ ਇਕ ਨਿਜੀ ਹਸਪਤਾਲ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਪਿਤਾ ਦੀ ਮੌਤ ਹੋਣ ਤੋਂ ਬਾਅਦ ਭੜਕੀ ਕੁੜੀ ਵੱਲੋਂ ਇਕ ਵੀਡੀਓ ਬਣਾਈ ਗਈ ਹੈ।

Read Also ਸਰਕਾਰੀ ਡਾਕਟਰਾਂ ਦਾ ਹਾਲ ਮਾੜਾ, ਗਰਭਵਤੀ ਅੌਰਤ ਨੂੰ ਭੇਜਿਅਾ ਨਿੱਜੀ ਹਸਪਤਾਲ

ਜਿਸ ‘ਚ ਕੁੜੀ ਡਾਕਟਰਾਂ ਉਤੇ ਦੋਸ਼ ਲਗਾ ਰਹੀ ਹੈ ਕਿ ਉਸ ਦੇ ਪਿਤਾ ਦੀ ਮੌਤ ਹੋ ਚੁਕੀ ਹੈ ਪਰ ਡਾਕਟਰ ਪੈਸੇ ਬਣਾਉਂਣ ਦੇ ਮਾਰੇ ਅਜੇ ਵੀ ਮਸੀਨਾ ਚਲਾ ਰਹੇ ਨੇ ਤੇ ਉਸ ਨੂੰ ਉਤਾਰਨ ਲਈ ਵੀ ਕੋਈ ਡਾਕਟਰ ਰਾਜੀ ਨਹੀਂ ਹੈ। ਜੀ ਹਾਂ ਹੁਣ ਤੁਹਾਨੂੰ ਇਸ ਵੀਡੀਓ ਨੂੰ ਦੇਖ ਕੇ ਗੁੱਸਾ ਤਾਂ ਜਰੂਰ ਆਉਂਦਾ ਹੋਵੇਗਾ ਪਰ ਇਸ ਦੀ ਅਸਲ ਸੰਚਾਈ ਕੀ ਹੈ ਇਸ ਬਾਰੇ ਤਾਂ ਅਜੇ ਕੁਝ ਨਹੀਂ ਪਤਾ ਲੱਗ ਸਕੀਆਂ ਪਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਸ ਵੀਡੀਓ ‘ਚ ਲੋਕਾਂ ਵੱਲੋਂ ਇਸ ਹਸਪਤਾਲ ਤੇ ਡਾਕਟਰਾਂ ਨੂੰ ਲਾਹਨਤਾਂ ਜਰੂਰ ਪਾਈਆਂ ਜਾ ਰਹੀਆਂ ਨੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button