Breaking NewsD5 specialNewsPunjabTop News

Assembly Elections : ਚੋਣ ਪ੍ਰਚਾਰ ਦਾ ਆਖਰੀ ਦਿਨ ਅੱਜ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸ਼ਾਮ 6 ਵਜੇ ਤੋਂ ਪ੍ਰਚਾਰ ਬੰਦ ਹੋ ਜਾਵੇਗਾ। ਦੱਸ ਦਈਏ ਕਿ ਇਸ ਚੋਣ ਪ੍ਰਚਾਰ ‘ਚ ਵੱਡੇ ਵੱਡੇ ਨੇਤਾਵਾਂ ਨੇ ਭਾਸ਼ਾ ਦੀ ਮਰਿਆਦਾ ਦਾ ਧਿਆਮ ਨਹੀਂ ਰੱਖਿਆ ਅਤੇ ਇੱਕ – ਦੂਜੇ ਨੂੰ ਬੋਲਦੇ ਰਹੇ। ਬਹੁਤ ਸਾਰੇ ਨੇਤਾਵਾਂ ਨੇ ਤਾਂ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਵੀ ਆਪਣੇ ਵਿਰੋਧੀਆਂ ਦੇ ਖਿਲਾਫ ਕੀਤਾ ਹੈ।

ਰਾਜੇਵਾਲ ਨੇ SKM ਅੱਗੇ ਜੋੜੇ ਹੱਥ! ਵੋਟਾਂ ’ਚ ਦੇਊ ਸਾਡਾ ਸਾਥ, ਵਿਰੋਧੀਆਂ ਨੂੰ ਹਰਾਉਣਾ ਔਖਾ? ||D5 Channel Punjabi

ਇਨ੍ਹਾਂ ਚੋਣਾਂ ‘ਚ ਵੱਡੇ ਮੁੱਦੇ ਜ਼ਿਆਦਾਤਰ ਗਾਇਬ ਰਹੇ ਹਨ ਪਰ ਬੇਰੁਜ਼ਗਾਰੀ ਦਾ ਮੁੱਦਾ ਕਾਫ਼ੀ ਵੱਡੇ ਪੱਧਰ ‘ਤੇ ਚਰਚਾ ਵਿੱਚ ਰਿਹਾ ਹੈ। ਬਹੁਤ ਸਾਰੇ ਹਲਕਿਆਂ ‘ਚ ਨੌਜਵਾਨ ਆਪਣੇ ਲਈ ਨੌਕਰੀਆਂ ਦੀ ਮੰਗ ਕਰਦੇ ਨਜ਼ਰ ਆਏ ਅਤੇ ਉਹ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਇਸਦੇ ਬਾਰੇ ‘ਚ ਸਵਾਲ ਪੁੱਛਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button