Breaking NewsD5 specialNewsPunjabTop News

45+ ਲਈ ਮਿਲੀ ਕੋਵੀਸ਼ੀਲਡ ਦੀ 12 ਹਜ਼ਾਰ ਡੋਜ, ਅੱਜ ਲੱਗਣਗੇ ਟੀਕੇ

ਲੁਧਿਆਣਾ : ਲੁਧਿਆਣਾ ‘ਚ ਸ਼ੁੱਕਰਵਾਰ ਨੂੰ 45+ ਲਈ ਸੈਂਟਰ ਕੋਟੇ ਵੱਲੋਂ ਕਰੀਬ 12 ਹਜ਼ਾਰ ਕੋਵੀਸ਼ੀਲਡ ਵੈਕਸੀਨ ਦੀ ਸਪਲਾਈ ਮਿਲ ਗਈ। ਹੁਣ ਅੱਜ ਇਸ ਵਰਗ ਦੀ ਵੈਕਸੀਨੇਸ਼ਨ ਹੋ ਪਾਏਗੀ। ਇਸਦੇ ਲਈ 25 ਸ਼ਹਿਰੀ ਸੈਂਟਰਾਂ ਸਮੇਤ ਪੂਰੇ ਜ਼ਿਲ੍ਹੇ ‘ਚ 68 ਸੈਂਟਰ ਬਣਾਏ ਗਏ ਹਨ। ਉੱਧਰ ਸ਼ੁੱਕਰਵਾਰ ਨੂੰ ਸੈਂਟਰ ਕੋਟੇ ਵੱਲੋਂ 7 ਹਜ਼ਾਰ ਕੋਵੈਕਸੀਨ ਦੀ ਸਪਲਾਈ ਵੀ ਆਈ ਹੈ। ਸਟੇਟ ਕੋਟੇ 16 ਹਜ਼ਾਰ ਕੋਵੈਕਸੀਨ ਵੀ ਆਈ ਹੈ ਪਰ ਦੇਰ ਰਾਤ ਇਹ ਤੈਅ ਨਹੀਂ ਹੋਇਆ ਸੀ ਕਿ ਸਟੇਟ ਕੋਟੇ ਦੀ ਕੋਵੈਕਸੀਨ ਕਿਸਨੂੰ ਲਗਾਈ ਜਾਣੀ ਹੈ।

ਦਿੱਲੀ ਤੋਂ ਪੰਜਾਬ ਪਹੁੰਚਿਆ ਆਹ ਸਮਾਨ! ਦਿੱਲੀ ਵਾਲਿਆਂ ਨੇ ਕਰਤੇ ਵੱਡੇ ਖੁਲਾਸੇ!

7 ਕੇਂਦਰਾਂ ‘ਤੇ ਲੱਗੇਗੀ ਕੋਵੈਕਸੀਨ ਦੀ ਸੈਕਿੰਡ ਡੋਜ
7 ਵੈਕਸੀਨੇਸ਼ਨ ਕੇਂਦਰਾਂ ਯੂਪੀਐਚਸੀ ਸਲੇਮ ਟਾਬਰੀ, ਰਾਧਾ ਸੁਆਮੀ ਸਤਿਸੰਗ ਘਰ ਕੈਲਾਸ਼ ਨਗਰ, ਨਿਸ਼ਕਾਮ ਪਬਲਿਕ ਸਕੂਲ ਈਡਬਲਿਊਐਸ ਕਲੋਨੀ, ਸਰਗੋਧਾ ਸਕੂਲ ਫੀਲਡਗੰਜ਼, ਯੂਸੀਐਚਸੀ ਸਿਵਲ ਸਰਜਨ ਕੰਪਲੈਕਸ, ਯੂਪੀਐਚਸੀ ਮਾਡਲ ਟਾਊਨ, ਗਵਰਨਮੈਂਟ ਹਾਈ ਸਕੂਲ ਸੁਨੇਤ ‘ਚ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾ ਸਕੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button