Breaking NewsD5 specialNewsPunjabTop News

ਹੁਣ ਸਰਕਾਰੀ ਬੱਸਾਂ ਤੋਂ ਅਗਲੇ ਸ਼ੁੱਕਰਵਾਰ ਤੱਕ ਤੰਬਾਕੂ,ਪਾਨ ਮਸਾਲੇ ਦੇ ਸਾਰੇ ਪੋਸਟਰ ਉਤਰਵਾਉਣਗੇ ਪੰਜਾਬ ਦੇ Transport ਮੰਤਰੀ

ਚੰਡੀਗੜ੍ਹ : ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਨਤਾ ਦੇ ‘ਚ ਜਾ ਕੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨ ਲੱਗੇ ਹਨ। ਇਸ ਦੇ ਚੱਲਦਿਆਂ ਉਨ੍ਹਾਂ ਨੇ ਪਹਿਲਾਂ ਪੀਆਰਟੀਸੀ ਏਸੀ ਬੱਸ ਅਤੇ ਉਸਤੋਂ ਬਾਅਦ ਸਰਕਾਰੀ ਬੱਸ ‘ਚ ਯਾਤਰਾ ਕੀਤੀ।

Khabran Da Sira🔴LIVE : ਕੈਪਟਨ ਬਣਾਊ ਨਵੀਂ ਪਾਰਟੀ ! ਕਿਸਾਨਾਂ ਨੇ ਘੇਰਿਆ ਉਪ ਮੁੱਖ ਮੰਤਰੀ, ਕੁੱਟਿਆ ਥਾਣੇਦਾਰ !

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਉਨ੍ਹਾਂ ਨੇ ਫੇਸਬੁਕ ‘ਤੇ ਪੋਸਟ ਕਰ ਲਿਖਿਆ ਕਿ ਬਹੁਤ ਸਾਰੇ ਲੋਕਾਂ ਨੇ ਮੇਰੇ ਧਿਆਨ ‘ਚ ਲਿਆਂਦਾ। ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਚਾਹੁੰਦਾ ਹਾਂ ਕਿ ਅਗਲੇ ਸ਼ੁੱਕਰਵਾਰ ਤੱਕ ਬੱਸਾਂ ਤੋਂ ਤੰਬਾਕੂ,ਪਾਨ ਮਸਾਲੇ ਦੇ ਸਾਰੇ ਪੋਸਟਰ ਉੱਤਰ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button