Breaking NewsD5 specialIndiaNewsTop News

ਰੱਖਿਆ ਮੰਤਰਾਲੇ ਨੂੰ ਮਿਲੇ 2 ਨਵੇਂ ਦਫ਼ਤਰ, 7000 ਕਰਮਚਾਰੀਆਂ ਲਈ ‘ਡਿਫੈਂਸ ਕੰਪਲੈਕਸਾਂ’ ਦਾ PM ਮੋਦੀ ਨੇ ਕੀਤਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਰੱਖਿਆ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ ਕੀਤਾ। ਇਹ ਦੋਵੇਂ ਰੱਖਿਆ ਦਫ਼ਤਰ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਅਤੇ ਅਫ਼ਰੀਕਾ ਐਵੇਨਿਊ ‘ਚ ਸਥਿਤ ਹਨ। ਉੱਥੇ ਹੀ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਰੱਖਿਆ ਦਫ਼ਤਰ ਕੰਪਲੈਕਸਾਂ ਦੇ ਉਦਘਾਟਨ ਤੋਂ ਪਹਿਲਾਂ ਇੱਥੇ ‘ਪੂਜਾ’ ਕੀਤੀ।

ਸੁਰਜੀਤ ਜਿਆਣੀ ਨੇ ਛੇੜ ਲਿਆ ਪੰਗਾ, ਕਹਿੰਦਾ ਜਥੇਬੰਦੀਆਂ ਦੇ ਪਾਟਣਗੇ ਕੱਪੜੇ || D5 Channel Punjabi

7 ਹਜ਼ਾਰ ਕਰਮਚਾਰੀਆਂ ਲਈ ਬਣੇ ਇਸ ਨਵੇਂ ‘ਡਿਫੈਂਸ ਕੰਪਲੈਕਸ’ ਨੂੰ ਦੋ ਅਲੱਗ – ਅਲੱਗ ਥਾਵਾਂ ‘ਤੇ ਤਿਆਰ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਮੁਤਾਬਕ ਲੁਟਿਅਨ ਜੋਨ ਕੇ ਅਫ਼ਰੀਕਾ ਐਵੇਨਿਊ ‘ਚ ਇਹ ਨਵੀਂ ਡਿਫੈਂਸ ਕੰਪਲੈਕਸ ਬਿਲਡਿੰਗ ਬਣ ਕੇ ਤਿਆਰ ਹੋ ਗਈ ਹੈ। ਇਸ ਤੋਂ ਇਲਾਵਾ ਇੰਡੀਆ ਗੇਟ ਦੇ ਕਰੀਬ ਕਸਤੂਰਬਾ ਗਾਂਧੀ ਮਾਰਗ ‘ਤੇ ਵੀ ਬਿਲਡਿੰਗ ਬਣ ਕੇ ਤਿਆਰ ਹੋ ਗਈ ਹੈ। ਇਨ੍ਹਾਂ ਦੋਵਾਂ ਬਿਲਡਿੰਗ ‘ਚ ਸਾਊਥ ਬਲਾਕ ਦੇ ਕਰੀਬ ਨੌਸੈਨਾ ਦਾ ਆਈਐਨਐਸ ਇੰਡੀਆ ਨੇਵਲ ਸਟੇਸ਼ਨ, ਆਰਮਡ ਫੋਰਸ ਮੈਡੀਕਲ ਸਰਵਿਸ ਆਫਿਸ ਸਮੇਤ ਸੀਐਸਡੀ ਕੰਟੀਨ ਵੀ ਸ਼ਿਫਟ ਹੋ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button