Breaking NewsD5 specialNewsPoliticsPunjab

SHO Baljinder Singh | ਅਕਾਲੀ ਲੀਡਰਾਂ ‘ਤੇ ਸਵਾਲ | Khanna

ਖੰਨਾ : ਖੰਨਾ ਥਾਣੇ ‘ਚ ਐੱਸ.ਐੱਚ.ਓ. ਰਹਿ ਚੁੱਕੇ ਬਲਜਿੰਦਰ ਸਿੰਘ ਖਿਲਾਫ਼ ਐਫਆਈਆਰ ਤਾਂ ਦਰਜ ਹੋ ਚੁੱਕੀ ਹੈ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ। ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਥਾਣੇ ਦੇ ਬਾਹਰ ਇਨਸਾਫ਼ ਲਈ ਪ੍ਰਦਰਸ਼ਨ ਕੀਤਾ ਸੀ।

ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ, ਫੀਸ ਭਰਨ ਤੋਂ ਪਹਿਲਾਂ ਆਹ ਸੁਣੋ | Private School Fees | High Court

ਥਾਣੇਦਾਰ ਨੇ ਅੰਮ੍ਰਿਤਧਾਰੀ ਪਿਓ ਪੁੱਤ ਤੇ ਦਲਿਤ ਸੀਰੀ ਨੂੰ ਨੰਗਾ ਕਰਕੇ ਅਸ਼ਲੀਲ ਵੀਡੀਓ ਬਣਾਈ ਸੀ ਤੇ ਰੋਸ ਵੱਜੋਂ ਗਿਆਸਪੁਰਾ ਨੇ ਵੀ ਕੱਪੜੇ ਉਤਾਰ ਕੇ ਥਾਣੇਦਾਰ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਹੁਣ ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ। ਗਿਆਸਪੁਰਾ ਨੇ ਕੁਝ ਅਕਾਲੀ ਆਗੂਆਂ ‘ਤੇ ਉਂਗਲ ਚੁੱਕੀ ਹੈ। ਅਗਲੇ ਸਮੇਂ ‘ਚ ਲੋਕ ਇਨਸਾਫ਼ ਪਾਰਟੀ ਕੀ ਐਕਸ਼ਨ ਲੈਂਦੀ ਹੈ ਇਸ ‘ਤੇ ਸਭ ਦੀ ਨਜ਼ਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button