Breaking NewsD5 specialIndiaNewsTop News

CM ਯੋਗੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ‘ਤੁਹਾਡੇ ਕੋਲ ਸਿਰਫ ਚਾਰ ਦਿਨ ਦਾ ਸਮਾਂ’

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੂੰ ਇੱਕ ਵਾਰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਪ੍ਰਦੇਸ਼ ਪੁਲਿਸ ਕੰਟਰੋਲ ਰੂਮ ਦੇ ਵੱਟਸਐਪ ਨੰਬਰ ‘ਤੇ ਇਹ ਧਮਕੀ ਦਿੱਤੀ ਗਈ ਹੈ।

ਲਓ ਆਹ ਵੱਡੇ ਮੰਤਰੀ ਨੇ ਕਰਤਾ ਅਜਿਹਾ ਖੁਲਾਸਾ !ਸੁਣਕੇ ਲੋਕਾਂ ਦੇ ਸੁੱਤੇ ਸਾਹ ! ਉੱਡੀ ਨੀਂਦ !

ਇਸ ਦੌਰਾਨ ਕੌਲਰ ਨੇ ਸੀਐਮ ਯੋਗੀ ਨੂੰ ਚੁਣੋਤੀ ਦਿੱਤੀ ਹੈ ਕਿ ਤੁਹਾਡੇ ਕੋਲ ਸਿਰਫ ਚਾਰ ਦਿਨ ਦਾ ਸਮਾਂ ਹੈ ਜੋ ਕਰ ਸਕਦੇ ਹੋ ਕਰ ਲਓ। ਇਹ ਧਮਕੀ ਮਿਲਣ ਤੋਂ ਬਾਅਦ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣੇ ‘ਚ ਕੇਸ ਦਰਜ ਕਰ ਲਿਆ ਗਿਆ ਹੈ। ਉਥੇ ਹੀ ਪੁਲਿਸ ਟੀਮ ਅਲਰਟ ਹੋ ਚੁੱਕੀ ਹੈ ਅਤੇ ਨੰਬਰ ਦੀ ਜਾਂਚ ਕਰ ਆਰੋਪੀ ਦੀ ਗ੍ਰਿਫ਼ਤਾਰੀ ਲਈ ਛਾਣਬੀਣ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button