Breaking NewsD5 specialEntertainmentNewsTop News

Katrina Kaif ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਰੈੱਡ ਟੋਪ ‘ਚ ਤਸੀਵਰਾਂ

ਮੁੰਬਈ: ਬਾੱਲੀਵੁੱਡ ਦੀ ਮਸ਼ਹੂਰ ਅਦਾਕਾਰਾ Katrina Kaif ਕਈ ਦਿਨਾਂ ਤੋਂ ਇੰਦੌਰ ਵਿੱਚ ਆਪਣੇ ਪਤੀ Vicky Kaushal ਨਾਲ ਆਪਣਾਂ ਸਮਾਂ ਬਤੀਤ ਕਰ ਰਹੀ ਹੈ। ਦੱਸ ਦਈਏ ਕਿ Vicky Kaushal ਇੰਦੌਰ ‘ਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਖ਼ੂਬਸੁਰਤ ਕੱਪਲ ਨੇ ਇਕੱਠਿਆ ਇੰਦਰ ਵਿੱਚ ਹੀ ਲੋਹੜੀ ਦਾ ਤਿਉਹਾਰ ਵੀ ਮਨਾਇਆ ਸੀ ਜਿਸ ਦੀਆਂ ਫੋਟੋਆਂ ਇਨ੍ਹਾਂ ਨੇ ਸੋਸ਼ਲ ਮੀਡੀਆਂ ‘ਤੇ ਸਾਂਝੀਆਂ ਕੀਤੀਆਂ ਸਨ।

ਭਗਵੰਤ ਮਾਨ ਦੇ CM ਚੇਹਰੇ ਤੋਂ ਡਰੀਆਂ ਪਾਰਟੀਆਂ? ਸਿਆਸਤ ’ਚ ਹੋਇਆ ਵੱਡਾ ਧਮਾਕਾ! ਦਿੱਲੀ ਤੋਂ ਕਿਸਾਨਾਂ ਨੂੰ ਸੰਮਨ ਜਾਰੀ

ਸੈੱਟ ‘ਤੇ ਵਾਪਸੀ ਆਉਣ ਤੋਂ ਪਹਿਲਾਂ Katrina Kaif ਆਪਣੇ BetterHalf Vicky Kaushal ਨਾਲ ਜਿਆਦਾ ਤੋਂ ਜਿਆਦਾ ਸਮਾਂ ਬਿਤਾਉਣਾ ਚਾਹੁੰਦੀ ਹੈ। Katrina ਨੇ ਹੋਟਲ ਦੇ ਕਮਰੇ ਤੋਂ ਕਈ ਸੈਲਫੀ ਲਈਆਂ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਆਹ STUDENT ਬਣਿਆ ਨੌਜਵਾਨਾਂ ਲਈ ਮਿਸਾਲ, ਪੜ੍ਹਾਈ ਦੇ ਨਾਲ ਕੀਤਾ ਅਨੋਖਾ ਕੰਮ, ਲੱਗ ਗਈਆਂ ਲਾਈਨਾਂD5 Channel Punjabi

Katrina Kaif ਨੇ ਲਾਲ ਕਲਰ ਦੀ ਕਮੀਜ਼ ਪਾਈ ਹੋਈ ਹੈ ਅਤੇ ਉਸ ਨੇ ਇਹ ਤਸਵੀਰ ਹੋਟਲ ਦੇ ਬੈੱਡਰੂਮ ਤੋਂ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਨੂੰ Katrina ਦੀ ਇਹ ਕਿਉਟ ਜੀ ਲੁੱਕ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ। ਬਾੱਲੀਵੁੱਡ ਅਦਾਕਾਰਾ Katrina Kaif ਨੇ ਲਿਖਿਆ, ”ਇੰਦੌਰ ਵਿੱਚ ਇੰਡੋਰਸ, ਸੰਡੇ ਸੈਲਫੀ।”

 

View this post on Instagram

 

A post shared by Katrina Kaif (@katrinakaif)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button