Breaking NewsD5 specialEntertainmentNews

Karan Aujla ਦੇ Gurdeep Rano ਨਾਲ ਜੁੜ ਰਹੇ ਤਾਰ

ਲੁਧਿਆਣਾ : ਪੰਜਾਬੀ ਗਾਇਕ ਕਰਨ ਔਜਲਾ ਲੁਧਿਆਣਾ ਜੇਲ੍ਹ ਜਾ ਕੇ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ, ਉਨ੍ਹਾਂ ਦੇ ਦੌਰੇ ਤੋਂ ਬਾਅਦ ਹਵਾਲਾਤੀ ਗੁਰਦੀਪ ਸਿੰਘ ਰਾਣਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਜੇਲ੍ਹ ਮੰਤਰਾਲੇ ਨੇ ਗੁਰਦੀਪ ਰਾਣਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਚਰਚਾ ਹੈ ਕਿ ਔਜਲਾ ਮਾਮਲੇ ਨੂੰ ਲੈ ਕੇ ਇਹ ਤਬਦੀਲੀ ਕੀਤੀ ਗਈ ਹੈ।

ਲਓ ਜੀ ਲੱਗ ਗਿਆ ਲਾਕਡਾਊਨ !ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਦੇਖ ਲਓ ਵੀਡੀਓ ਧੱਜੀਆਂ ਉਡਾਉਣ ਵਾਲਿਆਂ ਦੇ ਫਿਰੂ ਡਾਂਗ !

ਦੱਸ ਦਈਏ ਕਿ, ਕਰਨਿ ਔਜਲਾ ਨੇ 8 ਅਪ੍ਰੈਲ ਨੂੰ ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਕਰੀਬ 3 ਘੰਟੇ ਬਿਤਾਏ ਸਨ। ਇਸ ਤੋਂ ਬਾਅਦ ਬਾਹਰ ਆਉਣ ‘ਤੇ ਉਨ੍ਹਾਂ ਨੇ ਆਪਣੇ ਅਜ਼ੀਜ਼ਾਂ ਨਾਲ ਤਸਵੀਰਾਂ ਵੀ ਖਿਚਵਾਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button