Breaking NewsD5 specialIndiaNewsPoliticsPunjab

ਬੇਅਦਬੀ ਮਾਮਲੇ ‘ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਹੱਥ ਜੋੜ ਕੇ ਕੀਤੀ ਸੰਗਤਾਂ ਨੂੰ ਅਪੀਲ (Video)

ਐੱਸਜੀਪੀਸੀ ਦੇ ਜਰਨਲ ਇਜਲਾਸ ਦੌਰਾਨ ਅੱਜ ਹੋਵੇਗਾ ਕਮੇਟੀ ਦੇ ਨਵੇਂ ਪ੍ਰਧਾਨ ਦਾ ਐਲਾਨ, ਗ਼ੈਰ ਸਿਆਸੀ ਪਿਛੋਕੜ ਵਾਲੇ ਵਿਅਕਤੀ ਦੇ ਸਿਰ ਸਜ ਸਕਦੈ ਤਾਜ਼, ਨਵੇਂ ਪ੍ਰਧਾਨ ਦੇ ਰਾਹ `ਚ ਹੋਣਗੀਆਂ ਵੱਡੀਆਂ ਚੁਣੌਤੀਆਂ।

Read Also ‘ਲਿਫਾਫੇ’ ਪਾੜਨ ਲਈ ਕਾਹਲਾ SGPC ਪ੍ਰਧਾਨ?

ਐੱਸਜੀਪੀਸੀ ਪ੍ਰਧਾਨ ਨੂੰ ਲੈ ਕੇ ਡੀ-5 ਚੈਨਲ ਦੀ ਟੀਮ ਜਾਣੀ ਲੋਕਾਂ ਦੀ ਰਾਇ, ਲੋਕਾਂ ਅਨੁਸਾਰ ਨਵਾਂ ਪ੍ਰਧਾਨ ਹੋਵੇ ਅਜਿਹਾ ਜੋ ਰਹੇ ਧੜਬੰਦੀ ਅਤੇ ਸਿਆਸਤ ਤੋਂ ਦੂਰ, ਕਰੇ ਧਰਮ ਦਾ ਪ੍ਰਚਾਰ।

ਸੁਖਬੀਰ ਬਾਦਲ ਨੇ ਕਿਹਾ ਕਿ 19 ਨਵੰਬਰ ਨੂੰ ਹੋਵਾਂਗੇ ਐਸਆਈਟੀ ਅੱਗੇ ਪੇਸ਼, ਬਾਗ਼ੀਆਂ ਨੂੰ ਪਾਰਟੀ ਤੋਂ ਬਾਹਰ ਕਰਨ ਨੂੰ ਦੱਸਿਆ ਵਕਤ ਰਹਿੰਦੇ ਲਿਆ ਸਹੀ ਫ਼ੈਸਲਾ।

ਢੱਡਰੀਆਂ ਵਾਲਿਆਂ ਦੇ ਚੇਤਨਾ ਸਮਾਗਮ ਨੂੰ ਲੈ ਕੇ ਹਮਾਇਤੀ ਅਤੇ ਵਿਰੋਧੀ ਸਿੱਖ ਜਥੇਬੰਦੀਆਂ ਦੇ ਆਗੂ ਹੋਏ ਆਹਮਣੇ-ਸਾਹਮਣੇ, ਦੋਹਾਂ ਧਿਰਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button