Breaking NewsD5 specialIndiaNewsSportsTop News

ਰੂਸ ਦੇ ਪਹਿਲਵਾਨ Javur ਨੇ ਫਾਇਨਲ ਵਿੱਚ ਭਾਰਤੀ ਰੇਸਲਰ Ravi Dahiya ਨੂੰ ਹਰਾਇਆ , ਸਿਲਵਰ ਮੇਡਲ ਨਾਲ ਕਰਣਾ ਹੋਵੇਗਾ ਸੰਤੋਸ਼

ਟੋਕਿਯੋ: ਭਾਰਤ ਦੇ ਰੇਸਲਰ ਰਵੀ ਦਹਿਆ ਰੂਸ ਦੇ ਪਹਿਲਵਾਨ javur yugaiv ਦੇ ਵਿੱਚ ਖੇਡੇ ਗਏ ਫਾਇਨਲ ਮੁਕਾਬਲੇ ਵਿੱਚ ਰਵੀ ਦਹਿਆ ਨੂੰ ਹਾਰ ਦਾ ਸਾਮਣਾ ਕਰਣਾ ਪਿਆ । ਰੂਸ ਦੇ ਪਹਿਲਵਾਨ javur yugaiv ਨੇ ਰਵੀ ਨੂੰ 7 – 4 ਤੋਂ ਹਰਾਇਆ । ਇਸ ਦੇ ਨਾਲ ਰਵੀ ਦਹਿਆ ਨੂੰ ਸਿਲਵਰ ਮੇਡਲ ਨਾਲ ਹੀ ਸੰਤੋਸ਼ ਕਰਣਾ ਹੋਵੇਗਾ । ਦੱਸ ਦਈਏ ਕਿ ਓਲੰਪਿਕ ਵਿੱਚ ਰਵੀ ਸਿਲਵਰ ਜਿੱਤਣ ਵਾਲੇ ਭਾਰਤ ਦੇ ਦੂੱਜੇ ਪਹਿਲਵਾਨ ਹਨ ।

Farmers Protest : ਕਿਸਾਨਾਂ ਨੇ ਘੇਰਲਿਆ Navjot Singh Sidhu , ਡੰਡੇ ਲੈ ਹੋ ਗਏ ਗੱਡੀ ਦੇ ਆਲੇ-ਦੁਆਲੇ!

ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ 2012 ਓਲੰਪਿਕ ਵਿੱਚ ਫਾਇਨਲ ਵਿੱਚ ਪਹੁੰਚ ਕੇ ਸਿਲਵਰ ਮੇਡਲ ਜਿੱਤ ਚੁੱਕੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button