Breaking NewsD5 specialIndiaNewsPolitics

ਸਿੱਖਾਂ ਦੇ ਕਾਤਲਾਂ ਨੂੰ ਮਾਰਿਆ ਥੱਪੜ, ਅਦਾਲਤ ‘ਚ ਹੰਗਾਮਾ, ਵੇਖੋ ਪੂਰੀ ਵੀਡੀਓ

ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿਚ ਦੋਸ਼ੀ ਐਲਾਨੇ ਦੋ ਲੋਕਾਂ ਨੂੰ ਸਜਾ ਸੁਣਾਉਣ ਦਾ ਫੈਸਲਾ ਰਾਖਵਾਂ ਰੱਖ ਲਿਆ ਹੈ। ਅਦਾਲਤ ਨੇ ਦੋ ਸਿੱਖਾਂ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਐਲਾਨਿਆ ਸੀ।

Read Also ਸਿੱਖਾਂ ਨੂੰ ਗੁਮਰਾਹ ਕਰ ਰਹੇ ਨੇ ਦਾਦੂਵਾਲ! ਬੇਅੰਤ ਸਿੰਘ ਦੇ ਪੋਤੇ ਨੇ ਘੇਰ ਲਿਆ ਦਾਦੂਵਾਲ

ਅੱਜ ਅਦਾਲਤ ਵੱਲੋਂ ਸਜਾ ਸੁਣਾਈ ਜਾਣੀ ਸੀ ਪਰ ਅਦਾਲਤ ਨੇ ਸਜਾ ਸੁਣਾਉਣ ਦਾ ਫੈਸਲਾ 20 ਨਵੰਬਰ ਤੱਕ ਰਾਖਵਾਂ ਰੱਖ ਲਿਆ ਹੈ। ਜਿਵੇਂ ਹੀ ਅਦਾਲਤ ਨੇ ਫੈਸਲਾ ਸੁਣਾਇਆ ਤੇ ਪੁਲਿਸ ਦੋਸ਼ੀਆਂ ਨੂੰ ਬਾਹਰ ਲਿਜਾਣ ਲੱਗੀ ਤਾਂ ਉਥੇ ਮੌਜੂਦ ਵੱਡੀ ਗਿਣਤੀ ਸਿੱਖਾਂ ਨੇ ਦੋਸ਼ੀਆਂ ਨੂੰ ਘੇਰ ਲਿਆ। ਇਸ ਮੌਕੇ ਪੁਲਿਸ ਦੀ ਵੀ ਕਾਫੀ ਧੱਕਾਮੁੱਕੀ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button